Home / North America

North America

ਕੈਨੇਡਾ ਵਰਗੇ ਅਮੀਰ ਦੇਸ਼ ਵਿੱਚ ਵੀ ਭੁੱਖਮਰੀ ਕਾਰਨ ਹੋ ਰਹੀਆਂ ਮੌਤਾਂ, ਹੈਰਾਨੀ.....

ਟੋਰਾਂਟੋ: ਆਮਤੌਰ ‘ਤੇ ਭੁੱਖਮਰੀ ਨੂੰ ਲੈ ਕੇ ਭਾਰਤ ਜਾਂ ਅਫਰੀਕਾ ਵਰਗੇ ਦੇਸ਼ਾਂ ਨੂੰ ਲੈ ਕੇ ਸਰਵੇ ਹੁੰਦੇ ਰਹੇ ਹਨ ਪਰ ਤਾਜ਼ਾਂ ਰਿਪੋਰਟਾਂ ਅਨੁਸਾਰ ਕੈਂਸਰ ਨੂੰ ਛੱਡ ਕੇ ਕੈਨੇਡਾ ‘ਚ ਹੋਣ ਵਾਲੀ ਜ਼ਿਆਦਾਤਰ ਮੌਤਾਂ ਦਾ ਵੱਡਾ ਕਾਰਨ ਭੁੱਖ ਨਾਲ ਜੁੜਿਆ ਹੋਇਆ ਹੈ। ਜਾਂਚ ਮੁਤਾਬਕ ਅਮੀਰ ਦੇਸ਼ਾਂ ਵਿੱਚ ਜਿਨ੍ਹਾਂ ਲੋਕਾਂ ਨੂੰ ਭੋਜਨ …

Read More »

ਅਮਰੀਕਾ ‘ਚ ਭਾਰਤੀ ਵਿਅਕਤੀ ਨੇ ਜਾਣਬੁੱਝ ਕੇ ਗੱਡੀ ਨੂੰ ਮਾਰੀ ਟੱਕਰ, ਤਿੰਨ ਨੌ.....

ਨਿਊਯਾਰਕ: ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੇ ਇੱਕ ਅਮਰੀਕੀ ਵਿਅਕਤੀ ਨੇ ਆਪਣੇ ਵਾਹਨ ਨਾਲ ਇੱਕ ਕਾਰ ਨੂੰ ਜਾਣਬੁੱਝ ਕੇ ਟੱਕਰ ਮਾਰੀ ਜਿਸਦੇ ਨਾਲ ਕਾਰ ਵਿੱਚ ਸਵਾਰ ਛੇ ਨੌਜਵਾਨਾਂ ‘ਚੋਂ ਤਿੰਨ ਦੀ ਮੌਤ ਹੋ ਗਈ ਅਤੇ ਬਾਕੀ ਜਖ਼ਮੀ ਹੋ ਗਏ। ਭਾਰਤੀ ਮੂਲ ਦੇ ਵਿਅਕਤੀ ‘ਤੇ ਕਤਲ ਦੇ ਕਈ ਦੋਸ਼ ਲਗਾਏ ਗਏ ਹਨ। …

Read More »

ਤੁਲਸੀ ਗਬਾਰਡ ਨੇ ਸਾਬਕਾ ਵਿਦੇਸ਼ੀ ਮੰਤਰੀ ਹਿਲੇਰੀ ਕਲਿੰਟਨ ਖਿਲਾਫ ਕੀਤਾ ਮਾਣਹ.....

ਵਾਸ਼ਿੰਗਟਨ: ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਨੇ ਸਾਬਕਾ ਵਿਦੇਸ਼ੀ ਮੰਤਰੀ ਹਿਲੇਰੀ ਕਲਿੰਟਨ ‘ਤੇ ਮਾਣਹਾਨੀ ਦਾ ਕੇਸ ਕੀਤਾ ਹੈ। ਗਬਾਰਡ ਨੇ ਹਿਲੇਰੀ ਵੱਲੋਂ ਉਨ੍ਹਾਂ ਦੀ ਛਵੀ ਖ਼ਰਾਬ ਕਰਨ ਲਈ ਪੰਜ ਕਰੋੜ ਡਾਲਰ ( ਲਗਭਗ 350 ਕਰੋੜ ਰੁਪਏ ) ਦੇ ਹਰਜ਼ਾਨੇ ਦੀ ਮੰਗ ਕੀਤੀ ਹੈ। ਡੈਮੋਕਰੇਟ ਸੰਸਦ ਨੇ ਦੋਸ਼ …

Read More »

ਅਮਰੀਕਾ ‘ਚ ਅੰਮ੍ਰਿਤ ਸਿੰਘ ਬਣੇ ਪਹਿਲੇ ਦਸਤਾਰਧਾਰੀ ਡਿਪਟੀ ਕਾਂਸਟੇਬਲ

ਹਿਊਸਟਨ: ਭਾਰਤੀ ਅਮਰੀਕੀ ਅੰਮ੍ਰਿਤ ਸਿੰਘ ਨੇ ਅਮਰੀਕੀ ਰਾਜ ਟੈਕਸਸ ਦੇ ਹੈਰਿਸ ਕਾਊਂਟੀ ਵਿੱਚ ਡਿਪਟੀ ਕਾਂਸਟੇਬਲ ਵੱਜੋਂ ਸਹੁੰ ਚੁੱਕ ਕੇ ਇਤਿਹਾਸ ਰੱਚ ਦਿੱਤਾ ਹੈ। ਉਹ ਅਮਰੀਕਾ ਵਿੱਚ ਅਜਿਹੇ ਪਹਿਲੇ ਦਸਤਾਰਧਾਰੀ ਕਾਨੂੰਨ ਪਰਿਵਰਤਨ ਅਧਿਕਾਰੀ ਹਨ। ਸਿੰਘ ( 21 ) ਅਜਿਹੇ ਪਹਿਲੇ ਅਧਿਕਾਰੀ ਹੋਣਗੇ ਜੋ ਡਿਊਟੀ ਦੌਰਾਨ ਆਪਣੇ ਧਾਰਮਿਕ ਚਿੰਨ੍ਹ ਦਸਤਾਰ, ਦਾੜ੍ਹੀ ਅਤੇ …

Read More »

ਗਰਭਵਤੀ ਮਹਿਲਾਵਾਂ ਲਈ ਵੀਜ਼ਾ ਲੈਣਾ ਹੋਵੇਗਾ ਮੁਸ਼ਕਿਲ, ਟਰੰਪ ਪ੍ਰਸ਼ਾਸਨ ਬਦਲ ਰਿਹ.....

ਵਾਸ਼ਿੰਗਟਨ : ਅੱਜ ਕੱਲ੍ਹ ਵਿਦੇਸ਼ਾਂ ‘ਚ ਜਾਣ ਦੇ ਵਧ ਰਹੇ ਰੁਝਾਨ ਦੇ ਚਲਦਿਆਂ ਹਰ ਦਿਨ ਵੀਜ਼ਾ ਨਿਯਮਾਂ ਵਿੱਚ ਕੁੱਝ ਨਾ ਕੁੱਝ ਤਬਦੀਲੀਆਂ ਹੁੰਦੀਆਂ ਹੀ ਰਹਿੰਦੀਆਂ 

Read More »

ਉਘੇ ਲੇਖਕ ਇੰਦਰ ਸਿੰਘ ਖਾਮੋਸ਼ ਦਾ ਅਮਰੀਕਾ ਵਿੱਚ ਦੇਹਾਂਤ

ਚੰਡੀਗੜ੍ਹ : ਨਾਮਵਰ ਸਾਹਿਤਕ ਹਸਤੀਆਂ ਤਾਲਸਤਾਏ ਤੋਂ ਪੁਸ਼ਕਿਨ, ਗੋਗੋਲ ਤੋਂ ਚੈਖ਼ੋਵ, ਹਿਊਗੋ ਤੋਂ ਵੋਲਟੇਅਰ ਨੂੰ ਆਪਣੇ ਸ਼ਬਦਾਂ ਵਿੱਚ ਢਾਲਣ ਵਾਲੇ ਇੰਦਰ ਸਿੰਘ ਖਾਮੋਸ਼ ਅਮਰੀਕਾ ਵਿੱਚ ਅਕਾਲ ਚਲਾਣਾ ਕਰ ਗਏ। ਪੰਜਾਬੀ ਸਾਹਿਤ ਵਿੱਚ ਉਘੀਆਂ ਸ਼ਖਸ਼ੀਅਤਾਂ ਦੀਆਂ ਜੀਵਨੀਆਂ ਲਿਖ ਕੇ ਨਾਮਣਾ ਖੱਟਣ ਵਾਲੇ ਖਾਮੋਸ਼ 88 ਸਾਲਾਂ ਦੇ ਸਨ। ਉਹਨਾਂ ਦਾ ਜੱਦੀ ਪਿੰਡ …

Read More »

ਸਰੀ ਪੁਲਿਸ ਨੇ ਫੜੀ 50 ਕਿੱਲੋ ਡਰੱਗ

ਸਰੀ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਵਿੱਚ ਕਰਾਈਮ ਅਕਸਰ ਚਰਚਾ ਦਾ ਵਿਸ਼ਾ ਰਹਿੰਦਾ ਹੈ । ਗੈਂਗਸ ਅਤੇ ਡਰੱਗਸ ਕਾਰਨ ਇੱਥੇ ਬਹੁਤ ਸਾਰੀਆ ਮੌਤਾਂ ਹੁੰਦੀਆਂ ਹਨ। ਬੀਤੇ ਕੱਲ ਬੀਸੀ ਦੀ ਕੰਬਾਈਂਡ ਫੋਰਸਜ਼ ਸਪੈਸ਼ਲ ਇੰਨਫੋਰਸਮੈਂਟ ਯੁਨਿਟ ਨੇ ਡਰੱਗ ਦੀ ਇੱਕ ਵੱਡੀ ਖੇਪ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਉਨ੍ਹਾਂ ਨੇ …

Read More »

ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ ਸਾਹਿਤ ਸਭਾ ਅਤੇ ਕਵੀ ਦਰਬਾਰ

ਨਿਊਜ਼ ਡੈਸਕ: ਬਰੈਂਪਟਨ ਵਿੱਚ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਆਰਗੇਨਾਈਜੇਸ਼ਨ ਵਲੋਂ ਸਾਹਿਤ ਸਭਾ ਅਤੇ ਕਵੀ ਦਰਬਾਰ ਕਰਵਾਇਆ ਗਿਆ । ਇਸ ਪ੍ਰੋਗਰਾਮ ਵਿੱਚ ਪ੍ਰੋਫੈਸਰ ਰਾਮ ਸਿੰਘ ਜੀ ਨੇ ਸਾਹਿਤ ਦੇ ਸਬੰਧ ਵਿੱਚ ਅਤੇ ਕਲਚਰ ਦੇ ਸਬੰਧ ਵਿੱਚ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਮਾਂ ਬੋਲੀ ਨਾਲ ਸਬੰਧਿਤ ਆਪਣੇ ਵਿਚਾਰ ਸਾਂਝੇ ਕੀਤੇ । …

Read More »

ਅਮਰੀਕਾ ਪਹੁੰਚਿਆ ਚੀਨ ਦਾ ਕੋਰੋਨਾ ਵਾਇਰਸ, ਪਹਿਲੇ ਮਾਮਲੇ ਦੀ ਹੋਈ ਪੁਸ਼ਟੀ

ਵਾਸ਼ਿੰਗਟਨ: ਅਮਰੀਕੀ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਚੀਨ ਵਿੱਚ ਫੈਲੇ ਨਵੇਂ ਵਾਇਰਸ ਦੇ ਇੱਥੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਇਹ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਵਿੱਚ ਫੈਲਿਆ ਹੋਇਆ ਹੈ। ਸਮੂਹ ਅਤੇ ਰਾਜ ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾਂ ਦੀ ਉਮਰ 30 ਤੋਂ 35 ਸਾਲ ਦੀ ਹੈ ਤੇ ਉਹ ਵੁਹਾਨ ਤੋਂ …

Read More »

ਸਭਿਆਚਾਰਕ ਬੁੱਤਾਂ ਨੂੰ ਸਥਾਪਤ ਕਰਨਾ ਹੀ ਸੀ ਵੱਡੀ ਗਲਤੀ: ਅਮਰੀਕੀ ਸਿੱਖ ਸੰਸਥ.....

ਨਿਊਯਾਰਕ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਹ ਵਿੱਚ ਲੱਗੇ ਸੱਭਿਆਚਾਰਕ ਬੁੱਤਾਂ ਨੂੰ ਤੋੜਨ ਦੀ ਕੋਸ਼ਿਸ਼ ਦੀ ਗੂੰਜ ਅਮਰੀਕਾ ਵਿੱਚ ਵੀ ਸੁਣਾਈ ਦੇਣ ਲੱਗੀ ਹੈ। ਇਸ ਸਬੰਧੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀਨਿਧਾਂ ਵਿੱਚ ਇੱਕ ਟੈਲੀ ਕਾਨਫਰੰਸ ਹੋਈ ਇਸ ਦੌਰਾਨ ਅਮਰੀਕਾ ਵਿੱਚ ਸਥਿਤ 106 ਗੁਰਦੁਆਰਾ …

Read More »