Home / RajinderSingh (page 30)

RajinderSingh

ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ‘ਤੇ ਸ਼ਰੇਆਮ ਚਲਾਈਆਂ ਗੋਲੀਆਂ, ਪੁਲਿਸ ਕਰ .....

ਮੁਕਤਸਰ ਸਾਹਿਬ : ਖ਼ਬਰ ਹੈ ਕਿ ਜਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਤਖਤ ਮੌਲਾਨਾ ‘ਚ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਦਿੱਤੀ। ਪਰ ਇਹ ਗੋਲੀ ਗ੍ਰੰਥੀ ਸਿੰਘ

Read More »

ਵਿਅਕਤੀ ਨੇ ਕੀਤਾ ਦਾਅਵਾ, “ਆਈਫੋਨ ਨੇ ਉਸ ਨੂੰ ਬਣਾਇਆ ਗੇਅ”

ਰਸ਼ੀਆ : ਹਰ ਦਿਨ ਅਜੀਬੋ ਗਰੀਬ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ, ਪਰ ਜਿਹੜਾ ਮਾਮਲਾ ਅੱਜ ਸਾਹਮਣੇ ਆਇਆ ਹੈ ਉਸ ਨੇ ਸਾਰਿਆਂ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਜੀ ਹਾਂ ਇਹ ਮਾਮਲਾ ਹੀ ਕੁਝ ਅਜਿਹਾ ਹੈ। ਦਰਅਸਲ ਇੱਕ ਸਖ਼ਸ਼ ਨੇ ਇਹ ਕਹਿ ਕੇ ਇਹ ਕਹਿ ਕੇ ਐਪਲ ਕੰਪਨੀ ਵਿਰੁੱਧ ਮੁਕੱਦਮਾਂ …

Read More »

ਕੀ ਹੁਣ ਪਾਕਿਸਤਾਨ ‘ਚ ਨਹੀਂ ਕੱਟਵਾਈ ਜਾ ਸਕਦੀ ਦਾੜ੍ਹੀ?

ਇਸਲਾਮਾਬਾਦ : ਅੱਜ ਕੱਲ੍ਹ ਦੇ ਸਮੇਂ ‘ਚ ਸਟਾਇਲਿਸ਼ ਦਾੜ੍ਹੀ ਜੇਕਰ ਭਾਰਤ ਵਿੱਚ ਰੱਖੀ ਹੋਵੇ ਤਾਂ ਇਸ ਵਿੱਚ ਕੋਈ ਦਿੱਕਤ ਨਹੀਂ ਪਰ ਗੁਆਂਢੀ ਮੁਲਕ ਪਾਕਿਸਤਾਨ ‘ਚ ਨੌਜਵਾਨਾਂ ਨੂੰ ਸਟਾਇਲਿਸ਼ ਦਾੜ੍ਹੀ ਰੱਖਣੀ

Read More »

ਵਿਵਾਦਾਂ ‘ਚ ਮੈਕਸੀਮੰਮ ਸਕਿਊਰਿਟੀ ਜੇਲ੍ਹ ਨਾਭਾ, ਜੇਲ੍ਹ ਅਧਿਕਾਰੀ ਨੇ ਹੀ ਖੋ.....

ਨਾਭਾ : ਇੱਥੋਂ ਦੀ ਮੈਕਸੀਮੰਮ ਸਕਿਊਰਟੀ ਜੇਲ੍ਹ ਇੱਕ ਵਾਰ ਫਿਰ ਵਿਵਾਦਾਂ ‘ਚ ਆਈ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ 24 ਸਤਬੰਰ ਨੂੰ ਗੁਮਨਾਮ ਕੈਦੀ ਦੇ ਨਾਮ ਉੱਤੇ ਪ੍ਰੈਸ ਕਲੱਬ ਬਠਿੰਡਾ ਦੇ 

Read More »

ਇਰਾਕ ਸਰਕਾਰ ਵਿਰੁੱਧ ਪ੍ਰਦਰਸ਼ਨ, ਕਈ ਮਰੇ, ਸੈਂਕੜੇ ਜ਼ਖਮੀ

ਖ਼ਬਰ ਹੈ ਕਿ ਇਰਾਕ ਅੰਦਰ ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਖਿਲਾਫ ਲਗਾਤਾਰ ਤਿੰਨ ਦਿਨਾਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ‘ਚ ਵੀਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਜਾਣਕਾਰੀ ਮੁਤਾਬਿਕ ਇਹ ਵਿਰੋਧ ਪ੍ਰਦਰਸ਼ਨ ਕਿਸੇ ਦੀ ਅਗਵਾਈ ਵਿੱਚ ਨਹੀਂ ਹਨ ਅਤੇ ਇਨ੍ਹਾਂ ਦਾ ਵਧੇਰੇ ਅਸਰ ਦੱਖਣੀ ਇਰਾਕ ‘ਚ ਹੈ। ਮੀਡੀਆ ਰਿਪੋਰਟਾਂ …

Read More »

ਸੰਦੀਪ ਧਾਲੀਵਾਲ ਦੇ ਕਤਲ ‘ਤੇ ਚਾਰੇ ਪਾਸੇ ਸੋਗ ਦਾ ਮਾਹੌਲ! ਪਾਪਾ ਜੌਹਨ ਪਿੱਜ਼ਾ.....

ਟੈਕਸਾਸ : ਪਾਪਾ ਜੌਹਨ ਦੀ ਪਿੱਜ਼ਾ ਰੈਸਟੋਰੈਂਟ ਨੇ ਬੀਤੇ ਦਿਨੀਂ ਸ਼ਹੀਦ ਹੋਏ ਹੈਰਿਸ ਕਾਉਂਟੀ ਸ਼ੈਰਿਫ ਦਫਤਰ ਦੇ ਡਿਪਟੀ ਸੰਦੀਪ ਧਾਲੀਵਾਲ ਦੇ ਪਰਿਵਾਰ ਨੂੰ ਦਾਨ ਦੇਣ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਿਕ ਪਾਪਾ ਜੌਹਨ ਪਿੱਜ਼ਾ ਰੈਸਟੋਰੈਂਟ ਨੇ ਐਲਾਨ ਕਰਦਿਆਂ ਕਿਹਾ ਕਿ ਲੰਘੀ ਇੱਕ ਅਕਤੂਬਰ ਨੂੰ ਉਨ੍ਹਾਂ ਦੇ 78 ਰੈਸਟੋਰੈਂਟਾਂ ਤੋਂ ਜਿੰਨੀ …

Read More »

ਵਿਧਾਨ ਸਭਾ ਦੀਆਂ ਚਾਰ ਉਪ ਚੋਣਾਂ ‘ਚ ਹਵਾ ਕਿਸੇ ਪਾਰਟੀ ਦੇ ਹੱਕ ‘ਚ ਨਹੀਂ

ਜਗਤਾਰ ਸਿੰਘ ਸਿੱਧੂ (ਸੀਨੀਅਰ ਪੱਤਰਕਾਰ) ਚੰਡੀਗੜ੍ਹ : ਪੰਜਾਬ ਦੀਆਂ 4 ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਮੈਦਾਨ ਭਖ ਗਿਆ ਹੈ। ਇਨ੍ਹਾਂ ਵਿੱਚੋਂ ਜਲਾਲਬਾਦ ਪਹਿਲਾਂ ਅਕਾਲੀ ਦਲ ਕੋਲ ਸੀ, ਦਾਖਾਂ ਆਮ ਆਦਮੀ ਪਾਰਟੀ ਕੋਲ ਸੀ, ਮੁਕੇਰੀਆਂ ‘ਤੇ

Read More »

ਭਾਰਤ ਪਾਕਿ ਤਣਾਅ ਦੇ ਮਾਹੌਲ ‘ਚ ਕ੍ਰਿਕਟਰਾਂ ਨੇ ਵੀ ਇਮਰਾਨ ਨੂੰ ਲਿਆ ਲੰਬੇ ਹੱਥ.....

ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਵਿਰੇਂਦਰ ਸਹਿਵਾਗ ਨੇ ਸੰਯੁਕਤ ਰਾਸ਼ਟਰ ਮਹਾਂਸਭਾ ‘ਚ ਦਿੱਤੇ ਗਏ ਭਾਸ਼ਣ ਨੂੰ ਲੈ ਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲੰਬੇ ਹੱਥੀਂ ਲਿਆ ਹੈ। ਵੀਰਵਾਰ ਨੂੰ ਆਪਣੇ ਟਵੀਟਰ ਹੈਂਡਲ ‘ਤੇ ਸਹਿਵਾਗ ਨੇ ਇਮਰਾਨ ਦੀ ਇੱਕ ਵੀਡੀਓ ਸ਼ੇਅਰ ਕਰਕੇ ਜਿਸ ਵਿੱਚ ਇੱਕ ਐਂਕਰ ਇਮਰਾਨ ਨੂੰ ਵੈਲਡਰ ਕਹਿੰਦਾ ਨਜ਼ਰ …

Read More »

ਡਰੋਨ ਨਾਲ ਹਥਿਆਰ ਸਪਲਾਈ ਮਾਮਲੇ ‘ਚ ਇੱਕ ਹੋਰ ਵਿਅਕਤੀ ਗ੍ਰਿਫਤਾਰ? ਦੇਖੋ ਹੁਣ ਤ.....

ਅੰਮ੍ਰਿਤਸਰ : ਜਿਸ ਦਿਨ ਤੋਂ ਕਸ਼ਮੀਰ ਅੰਦਰ ਧਾਰਾ 370 ਹਟਾਈ ਗਈ ਹੈ ਉਸ ਦਿਨ ਤੋਂ ਹੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਇਸੇ ਸਿਲਸਿਲੇ ‘ਚ ਬੀਤੇ ਦਿਨੀ 

Read More »

ਰਵਨੀਤ ਬਿੱਟੂ ਦੇ ਹੱਕ ਵਿੱਚ ਆਏ ਸੋਢੀ, ਬਿੱਟੂ ਦੇ ਹੱਕ ਵਿੱਚ ਦਿੱਤਾ ਆਹ ਬਿਆਨ, ਸ.....

ਲੁਧਿਆਣਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ‘ਚ ਮੌਤ ਦੀ ਸਜ਼ਾ ਕੱਟ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਕੇਂਦਰ ਸਰਕਾਰ ਵਲੋਂ ਫਾਂਸੀ ਦੀ ਸਜ਼ਾ ਮੁਆਫ ਕਰ ਕੇ ਉਸ ਦੀ ਸਜ਼ਾ ਨੂੰ ਉਮਰ ਕੈਦ ‘ਚ ਤਬਦੀਲ ਕਰ ਦਿੱਤਾ ਹੈ। 

Read More »