App Platforms
Home / Prabhjot (page 5)

Prabhjot

ਬਾਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਦੇ ਪਿਤਾ ਦਾ ਹੋਇਆ ਦਿਹਾਂਤ

ਮਸ਼ਹੂਰ ਫ਼ੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਪਿਤਾ ਦਾ 90 ਸਾਲ ਦੀ ਉਮਰ ‘ਚ ਸੋਮਵਾਰ ਨੂੰ ਦਿਹਾਂਤ ਹੋ ਗਿਆ। ਖਬਰਾਂ ਦੀ ਮੰਨੀਏ ਤਾਂ ਮਨੀਸ਼ ਦੇ ਪਿਤਾ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਤੇ ਅੱਜ ਉਨ੍ਹਾਂ ਨੇ ਆਖਰੀ ਸਾਹ ਲਏ। ਮਨੀਸ਼ ਦੇ ਪਿਤਾ ਦੇ ਦਿਹਾਂਤ ਦੀ ਖਬਰ ਸੁਣਦੇ ਹੀ ਕਰਨ ਜੌਹਰ, …

Read More »

ਕਪਿਲ ਸ਼ਰਮਾ ਨੇ ਨਵਜੋਤ ਸਿੱਧੂ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਸ਼ੋਅ ‘ਚ ਵਾਪਸ ਨ.....

ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਧਮਾਕੇਦਾਰ ਪ੍ਰੋਗਰਾਮ ‘ਦ ਕਪਿਲ ਸ਼ਰਮਾ ਸ਼ੋਅ’ ਲਗਭਗ ਹਰ ਕਿਸੇ ਨੂੰ ਬਹੁਤ ਪਸੰਦ ਹੈ ਪਰ ਹਾਲ ਹੀ ਵਿੱਚ ਕਪਿਲ ਸ਼ਰਮਾ ਨੇ ਸ਼ੋਅ ਦੌਰਾਨ ਇੱਕ ਹੈਰਾਨੀਜਨਕ ਖੁਲਾਸਾ ਕੀਤਾ ਹੈ, ਜਿਸਨੂੰ ਸੁਣਕੇ ਹਰ ਕੋਈ ਹੈਰਾਨ ਹੈ। ਕਪਿਲ ਸ਼ਰਮਾ ਨੇ ਸ਼ੋਅ ਵਿੱਚ ਦੱਸਿਆ ਕਿ ਆਖਰ ਕਿਸ ਵਜ੍ਹਾ ਕਾਰਨ ਸ਼ੋਅ …

Read More »

ਟਾਈਫਾਈਡ ਦੇ ਨਵੇਂ ਟੀਕੇ ਦੀ ਸ਼ੁਰੂਆਤ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਪ.....

ਇਸਲਾਮਾਬਾਦ: ਪਾਕਿਸਤਾਨ ਟਾਈਫਾਈਡ ਦੇ ਨਵੇਂ ਟੀਕੇ ਦੀ ਸ਼ੁਰੂਆਤ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੰਦੇ ਦੱਸਿਆ ਕਿ ਪਾਕਿਸਤਾਨ ਦੇ ਸਿਹਤ ਅਧਿਕਾਰੀਆਂ ਨੂੰ ਦੇਸ਼ ਵਿੱਚ ਵੱਡੇ ਪੱਧਰ ‘ਤੇ ਟਾਈਫਾਇਡ ਦੇ ਫੈਲਣ ਦੀ ਜਾਣਕਾਰੀ ਮਿਲੀ ਸੀ। ਸੇਲਮੋਨੇਲਾ ਟਾਇਫੀ ਬੈਕਟੀਰੀਆ ਦੀ ਇੱਕ ਅਜਿਹੀ ਕਿਸਮ ਆਈ …

Read More »

ਅਮਰੀਕਾ ‘ਚ ਫੁੱਟਬਾਲ ਮੈਚ ਪਾਰਟੀ ਦੌਰਾਨ ਹੋਈ ਗੋਲੀਬਾਰੀ ‘ਚ 4 ਮੌਤਾਂ, 6 ਜ਼ਖਮ.....

ਅਮਰੀਕਾ ਦੇ ਕੈਲੀਫੋਰਨੀਆ ‘ਚ ਸਥਿਤ ਫਰੇਸਨੋ ‘ਚ ਫੁੱਟਬਾਲ ਮੈਚ ਦੌਰਾਨ ਹੋਈ ਗੋਲੀਬਾਰੀ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਛੇ ਲੋਕ ਜਖ਼ਮੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਫਰੈਸਨੋ ਪੁਲਿਸ ਨੇ ਕੀਤੀ ਹੈ। ਪੁਲਿਸ ਅਧੀਕਾਰੀ ਬਿਲ ਡੋਲੇਲੀ ਨੇ ਕਿਹਾ ਕਿ ਇੱਕ ਸਥਾਨਕ ਵਿਅਕਤੀ ਨੇ ਫੁੱਟਬਾਲ ਮੈਚ …

Read More »

ਇਹ ਹੈ ਦੁਨੀਆ ਦੀ ਸਭ ਤੋਂ ਖਤਰਨਾਕ ਮੱਛੀ, ਇਸ ਦੀ ਇੱਕ ਬੂੰਦ ਜ਼ਹਿਰ ਕਰ ਸਕਦੀ ਪੂਰੇ .....

ਨਿਊਯਾਰਕ: ਦੁਨੀਆ ‘ਚ ਅਜਿਹੇ ਜਹਿਰੀਲੇ ਜਾਨਵਰਾਂ ਦੀ ਕਮੀ ਨਹੀਂ ਹੈ, ਜਿਨ੍ਹਾਂ ਦੇ ਕੱਟਣ ਜਾਂ ਡੰਗ ਮਾਰਨ ਨਾਲ ਇਨਸਾਨ ਦੀ ਜਾਨ ਜਾ ਸਕਦੀ ਹੈ। ਖੋਜ ਵਿੱਚ ਹਰ ਦਿਨ ਹਜ਼ਾਰਾਂ ਨਵੇਂ-ਨਵੇਂ ਜੀਵ ਨਿੱਕਲ ਆਉਂਦੇ ਹਨ ਕੁੱਝ ਅਜਿਹੀ ਹੀ ਇੱਕ ਮੱਛੀ ਹੈ ਜੋ ਇੰਡੋ ਪੈਸਿਫਿਕ ਏਰੀਆ ਵਿੱਚ ਪਾਈ ਜਾਂਦੀ ਹੈ, ਇਸ ਦਾ ਨਾਮ …

Read More »

ਜਗਮੇਲ ਕਤਲ ਮਾਮਲਾ: ਕੈਪਟਨ ਵੱਲੋਂ 3 ਮਹੀਨਿਆਂ ‘ਚ ਇਨਸਾਫ ਨੂੰ ਯਕੀਨੀ ਬਣਾਉਣ .....

ਚੰਡੀਗੜ੍ਹ: ਜ਼ਿਲਾ ਸੰਗਰੂਰ ਦੇ ਪਿੰਡ ਚੰਗਾਲੀਵਾਲਾ ’ਚ ਦਲਿਤ ਪਰਿਵਾਰ ਦੇ ਨੋਜਵਾਨ ਦੇ ਕਤਲ ਮਾਮਲੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਅਤੇ ਡੀ.ਜੀ.ਪੀ. ਨੂੰ 3 ਮਹੀਨਿਆਂ ‘ਚ ਇਨਸਾਫ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਇਸ ਮਾਮਲੇ ‘ਚ ਸ਼ਾਮਲ ਲੋਕਾਂ ਖਿਲਾਫ ਜਾਂਚ ਤੇ ਅਦਾਲਤੀ ਕਾਰਵਾਈ ਨੂੰ ਤੇਜ਼ੀ ਨਾਲ …

Read More »

ਦੇਸ਼ ਦੇ 47ਵੇਂ ਚੀਫ਼ ਜਸਟਿਸ ਬਣੇ ਸ਼ਰਦ ਅਰਵਿੰਦ ਬੋਬੜੇ

ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਭਾਰਤ ਦੇ 47ਵੇਂ ਮੁੱਖ ਜੱਜ ਦੇ ਰੂਪ ਵਿੱਚ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਸਟੀਸ ਬੋਬੜੇ ਨੂੰ ਭਾਰਤ ਦੇ ਪ੍ਰਧਾਨ ਜੱਜ ਦੇ ਰੂਪ ਵਿੱਚ ਸਹੁੰ ਚਕਵਾਈ। ਇਹ ਸਮਾਗਮ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਆਯੋਜਿਤ ਹੋਇਆ। ਸਹੁੰ ਚੁੱਕ ਮਨਾਗਮ ਵਿੱਚ ਉਪਰਾਸ਼ਟਰਪਤੀ ਵੇਂਕਿਆ ਨਾਏਡੂ …

Read More »

ਕੈਨੇਡਾ ਦੇ ਨਾਗਰਿਕਾਂ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲੇ ਕਾਲ ਸੈਂਟਰ ਦਾ ਪਰਦ.....

ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਕੈਨੇਡਾ ਦੇ ਨਾਗਰਿਕਾਂ ਨਾਲ ਠੱਗੀ ਮਾਰਨ ਵਾਲੇ ਇੱਕ ਕਾਲ ਸੈਂਟਰ ਦਾ ਪਰਦਾਫਾਸ਼ ਕਰਦਿਆਂ 32 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਲੋਕ ਹੁਣ ਤੱਕ ਲਗਭਗ 1000 ਲੋਕਾਂ ਨੂੰ ਕਈ ਸੌ ਕਰੋੜ ਦਾ ਚੂਨਾ ਲਗਾ ਚੁੱਕੇ ਹਨ। ਦਿੱਲੀ ਦੇ ਮੋਤੀ ਨਗਰ ‘ਚ ਸਥਿਤ ਇਸ ਕਾਲ ਸੈਂਟਰ ‘ਚ …

Read More »

ਰਜਾਈ ਜਾਂ ਕੰਬਲ ਨਾਲ ਮੂੰਹ ਢੱਕ ਕੇ ਸੌਣਾ ਸਿਹਤ ਲਈ ਹੁੰਦੈ ਖਤਰਨਾਕ

ਠੰਡ ਨੇ ਦਸਤਕ ਦੇ ਦਿੱਤੀ ਹੈ, ਜਿੱਥੇ ਤਾਪਮਾਨ ‘ਚ ਗਿਰਾਵਟ ਦਰਜ ਹੋਈ ਹੈ ਉੱਥੇ ਹੀ ਗਰਮ ਕੱਪੜਿਆਂ ਦੇ ਨਾਲ ਰਜਾਈਆਂ ਤੇ ਕੰਬਲ ਵੀ ਘਰਾਂ ਵਿੱਚ ਨਿਕਲਣੇ ਸ਼ੁਰੂ ਹੋ ਗਏ ਹਨ। ਕਈਆਂ ਨੂੰ ਕੰਬਲ ‘ਚ ਸੌਣ ਦੀ ਆਦਤ ਹੁੰਦੀ ਹੈ ਤਾਂ ਕਈਆਂ ਨੂੰ ਰਜਾਈ ‘ਚ ਸੌਣਾ ਚੰਗਾ ਲੱਗਦਾ ਹੈ। ਜਿੱਥੇ ਤੱਕ ਰਜਾਈ ਦੀ …

Read More »

ਸੰਸਦ ਦਾ ਸਰਦ ਰੁੱਤ ਇਜਲਾਸ ਅੱਜ ਤੋਂ ਸ਼ੁਰੂ

ਨਵੀਂ ਦਿੱਲੀ: ਸੰਸਦ ਦਾ ਸਰਦ ਰੁੱਤ ਇਜਲਾਸ ਸੋਮਵਾਰ ਯਾਨੀ ਅੱਜ ਤੋਂ ਸ਼ੁਰੂ ਹੋ ਰਿਹਾ ਹੈ, ਜੋ 13 ਦਸੰਬਰ ਤੱਕ ਚੱਲੇਗਾ। ਇਸ ਦੌਰਾਨ ਸੁਸਤ ਹੁੰਦੀ ਆਰਥਿਕ ਹਾਲਤ, ਵਧ ਰਹੀ ਬੇਰੁਜ਼ਗਾਰੀ, ਕਿਸਾਨਾਂ ਦੇ ਸੰਕਟ ਅਤੇ ਜੰਮੂ-ਕਸ਼ਮੀਰ ਦੇ ਮੁੱਦੇ ‘ਤੇ ਗੱਲ ਹੋ ਸਕਦੀ ਹੈ। ਇਸ ਸੈਸ਼ਨ ’ਚ ਸਰਕਾਰ 35 ਬਿਲ ਲਿਆਉਣ ਵਾਲੀ ਹੈ। …

Read More »