App Platforms
Home / Prabhjot (page 4)

Prabhjot

ਸੰਸਦ ‘ਚ ਜਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ ਬਿੱਲ ਪਾਸ

ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਮੰਗਲਵਾਰ ਨੂੰ ਰਾਜ ਸਭਾ ਵਲੋਂ ਵੀ ਜਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ ਬਿੱਲ ਨੂੰ ਮਨਜ਼ੂਰੀ ਮਿਲ ਗਈ ਹੈ। ਹੁਣ ਕਾਂਗਰਸ ਪ੍ਰਧਾਨ ਇਸ ਟਰੱਸਟ ਦੇ ਮੈਂਬਰ ਨਹੀਂ ਰਹਿਣਗੇ, ਸਗੋਂ ਲੋਕਸਭਾ ‘ਚ ਵਿਰੋਧੀ ਪਾਰਟੀ ਦੇ ਆਗੂ ਇਸ ਟਰੱਸਟ ਦਾ ਹਿੱਸਾ ਹੋਣਗੇ। ਦੱਸ ਦੇਈਏ ਕਿ ਸਰਕਾਰ ਨੇ …

Read More »

ਫਿਲਮ ‘ਚ ਕਿਰਦਾਰ ਨੂੰ ਲੈ ਕੇ ਆਮਿਰ ਤੇ ਅਕਸ਼ੈ ਦੇ ਫੈਨਜ਼ ‘ਚ ਛਿੜੀ ਜੰਗ

ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਇਨ੍ਹੀਂ ਦਿਨੀਂ ਫਿਲਮ ਲਾਲ ਸਿੰਘ ਚੱਢਾ ਦੀ ਤਿਆਰੀ ਵਿੱਚ ਲੱਗੇ ਹੋਏ ਹਨ। ਹਾਲ ਹੀ ਵਿੱਚ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ। ਇਸ ਪੋਸਟਰ ਨੂੰ ਐਕਟਰ ਨੇ ਆਪਣੇ ਟਵੀਟਰ ਹੈਂਡਲ ਤੋਂ ਸ਼ੇਅਰ ਕੀਤਾ ਹੈ। ਆਮਿਰ ਖਾਨ ਇਸ ਪੋਸਟਰ …

Read More »

ਇਸ ਦੇਸ਼ ਵਿੱਚ ਹੁੰਦੀ ਹੈ ਗੈਂਗਸਟਰਾਂ ਦੀ ਪੂਜਾ, ਚੜ੍ਹਾਵੇ ‘ਚ ਚੜ੍ਹਾਈ ਜਾਂਦੀ .....

ਅਜਿਹਾ ਕੋਈ ਵੀ ਨਹੀਂ ਹੋਵੇਗਾ ਜਿਨ੍ਹਾਂ ਨੂੰ ਗੈਂਗਸਟਰਾਂ ਤੋਂ ਦੂਰੀ ਬਣਾ ਕੇ ਰਹਿਣਾ ਪਸੰਦ ਨਾਂ ਹੋਵੇ। ਸਮਾਜ ਅਜਿਹੇ ਲੋਕਾਂ ਨਾਲ ਨਾ ਹੀ ਕੋਈ ਰਿਸ਼ਤਾ ਰੱਖਣਾ ਚਾਹੁੰਦਾ ਹੈ ਅਤੇ ਨਾ ਹੀ ਇਨ੍ਹਾਂ ਨੂੰ ਆਪਣੇ ਘਰ ਵਿੱਚ ਆਉਣ ਦੀ ਇਜਾਜ਼ਤ ਦਿੰਦਾ ਹੈ। ਪਰ ਦੁਨੀਆ ‘ਚ ਇੱਕ ਅਜਿਹਾ ਦੇਸ਼ ਹੈ ਜੋ ਇਨ੍ਹਾਂ ਮੁਲਜ਼ਮਾਂ …

Read More »

ਮੱਛਰ ਲੜਨ ਕਾਰਨ ਗੁੱਸੇ ‘ਚ ਆਈ ਪਤਨੀ ਨੇ ਪਤੀ ਦੀ ਥਾਪੀ ਨਾਲ ਕੀਤੀ ਕੁੱਟਮਾਰ, ਗ.....

ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਮੱਛਰਾਂ ਦੇ ਕੱਟਣ ਤੋਂ ਪਰੇਸ਼ਾਨ ਇੱਕ ਮਹਿਲਾ ਨੇ ਆਪਣੇ ਪਤੀ ਦੀ ਮੋਗਰੀ (ਕਪੜੇ ਧੋਣ ਵਾਲੀ ਥਾਪੀ) ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਕੰਮ ਵਿੱਚ ਧੀ ਨੇ ਵੀ ਮਾਂ ਦਾ ਸਾਥ ਦਿੱਤਾ। ਜਿਸ ‘ਚ ਨਰੋਦਾ ਇਲਾਕਾ ਵਾਸੀ ਪੀੜ‍ਤ ਭੂਪੇਂਦਰ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ । …

Read More »

ਕਿਤੇ ਤੁਹਾਨੂੰ ਵੀ ਤਾਂ ਨਹੀਂ ਬਿਸਤਰੇ ‘ਤੇ ਬੈਠ ਕੇ ਖਾਣਾ-ਖਾਣ ਦੀ ਆਦਤ ?

ਕੀ ਤੁਸੀ ਜਾਣਦੇ ਹੋ ਕਿ ਬਿਸਤਰੇ ‘ਤੇ ਭੋਜਨ ਖਾਣਾ ਇੱਕ ਬਹੁਤ ਮਾੜੀ ਆਦਤ ਹੈ। ਅਸੀਂ ਅਕਸਰ ਵੇਖਿਆ ਹੋਵੇਗਾ ਕਿ ਕਈ ਲੋਕ ਜ਼ਮੀਨ ‘ਤੇ ਜਾਂ ਡਾਇਨਿੰਗ ਟੇਬਲ ਤੇ ਬੈਠ ਕੇ ਖਾਣ ਦੀ ਬਿਜਾਏ ਬੈੱਡ ਉੱਤੇ ਬੈਠਕੇ ਖਾਣਾ ਖਾਂਦੇ ਹਨ । ਜੋ ਕਿ ਇਕ ਬਹੁਤ ਹੀ ਗਲਤ ਆਦਤ ਹੈ,  ਬਿਸਤਰੇ ‘ਤੇ ਖਾਣਾ ਖਾਣ …

Read More »

ਇੰਦਰਾ ਗਾਂਧੀ ਦੇ 102ਵੇਂ ਜਨਮਦਿਨ ‘ਤੇ ਪ੍ਰਧਾਨਮੰਤਰੀ ਮੋਦੀ ਸਣੇ ਕਈ ਆਗੂਆਂ ਨ.....

ਦੇਸ਼ ਦੀ ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੇ 102ਵੇਂ ਜਨਮਦਿਨ ‘ਤੇ ਅੱਜ ਮੰਗਲਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਸੋਨੀਆ ਗਾਂਧੀ , ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ , ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪ੍ਰਧਾਨਮੰਤਰੀ ਮੋਦੀ ਨੇ ਟਵੀਟ ਕਰਦੇ ਹੋਏ ਇੰਦਰਾ ਗਾਂਧੀ ਨੂੰ ਯਾਦ ਕੀਤਾ ਅਤੇ ਕਿਹਾ ਕਿ …

Read More »

ਅਮਰੀਕਾ ‘ਚ ਵਿਦੇਸ਼ਾਂ ਤੋਂ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਦੀ ਸੂਚੀ ‘ਚ ਭਾ.....

ਸਾਲ 2018-19 ਵਿੱਚ ਭਾਰਤ ਤੋਂ ਅਮਰੀਕਾ ਪੜ੍ਹਨ ਆਏ ਵਿਦਿਆਰਥੀਆਂ ਦੀ ਕੁੱਲ ਗਿਣਤੀ ਦੋ ਲੱਖ ਤੋਂ ਜ਼ਿਆਦਾ ਰਹੀ ਹੈ। ਜੇਕਰ ਵਿਸ਼ਵ ਭਰ ਤੋਂ ਅਮਰੀਕਾ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਵੇਖਿਆ ਜਾਵੇ ਤਾਂ ਇਹ ਦਸ ਲੱਖ ਤੋਂ ਜ਼ਿਆਦਾ ਦੀ ਰਹੀ ਹੈ। ਇਨ੍ਹਾਂ ਵਿਦਿਆਰਥੀਆਂ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਚੀਨੀ ਵਿਦਿਆਰਥੀਆਂ …

Read More »

ਦੋ ਦਹਾਕਿਆਂ ਬਾਅਦ ਜੇਲ੍ਹ ‘ਚੋਂ ਰਿਹਾਅ ਹੋਏ ਸੁਬੇਗ ਸਿੰਘ

ਪਟਿਆਲਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਕੇਂਦਰ ਸਰਕਾਰ ਵੱਲੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਨਜ਼ਰਬੰਦ 8 ਸਿੱਖ ਕੈਦੀਆਂ ਦੀ ਰਿਹਾਈ ਸੂਚੀ ਵਿਚ ਸ਼ਾਮਲ ਸੁਬੇਗ ਸਿੰਘ ਸੂਹਰੋਂ ਨੂੰ ਬੀਤੀ ਦੇਰ ਸ਼ਾਮ ਕੇਂਦਰੀ ਜੇਲ੍ਹ ‘ਚੋਂ ਰਿਹਾਅ ਕਰ ਦਿੱਤਾ ਗਿਆ। ਸੁਬੇਗ ਸਿੰਘ ਸਾਲ 1995 ‘ਚ ਚੰਡੀਗੜ੍ਹ ਵਿਖੇ ਹੋਏ …

Read More »

ਕੈਨੇਡਾ ਤੋਂ ਬੱਸ ਰਾਹੀਂ 21 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰ ਭਾਰਤ ਪੁੱਜੇ ਸਿੱ.....

17 ਦੇਸ਼ ਤੋਂ ਹੁੰਦੇ ਸਿੱਖ ਸ਼ਰਧਾਲੂ ਬੀਤੇ ਦਿਨੀਂ ਸੁਲਤਾਨਪੁਰ ਲੋਧੀ ਦੇ ਗੁਰਦੁਆਰੇ ਸ਼੍ਰੀ ਬੇਰ ਸਾਹਿਬ ਵਿੱਚ ਨਤਮਸਤਕ ਹੋਏ। ਇਸ ਦੇ ਨਾਲ ਇਹਨਾਂ ਦੀ ‘ਕਨਾਡਾ ਟੂ ਸੁਲਤਾਨਪੁਰ ਲੋਧੀ’ ਯਾਤਰਾ ਪੂਰੀ ਹੋਈ। 10 ਸਤੰਬਰ ਨੂੰ ਕੈਨੇਡਾ ਤੋਂ ਚੱਲੀ ਬਸ ਦਾ ਸਫਰ ਸੋਮਵਾਰ ਨੂੰ ਆਪਣੇ ਅੰਤਮ ਪੜਾਅ ਸੁਲਤਾਨਪੁਰ ਲੋਧੀ ਪਹੁੰਚ ਕੇ ਪੂਰਾ ਹੋ …

Read More »

ਜਸਵਿੰਦਰ ਸਿੰਘ ਭੱਲਾ ਦੇ ਕਰੀਬੀ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦੇ ਨਾਲ ਸਬੰਧਤ ਦੁਖਦਾਈ ਖਬਰ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਜਸਵਿੰਦਰ ਭੱਲਾ ਜੀ ਦੇ ਸਾਲੇ ਆਲੋਕਦੀਪ ਸਿੰਘ (35) ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ ਹੈ। ਇਸ ਤੋਂ ਬਾਅਦ ਆਲੋਕਦੀਪ ਨੂੰ ਹਸਪਤਾਲ ਵੀ ਲੈ ਕੇ ਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ …

Read More »