Home / Prabhjot (page 30)

Prabhjot

ਦੁਨੀਆ ਦੇ ਸਭ ਤੋਂ ਬਦਨਸੀਬ ਮਾਪੇ, ਆਪਣੇ ਬੱਚੇ ਨੂੰ ਗਲੇ ਲਾ ਕੇ ਪਿਆਰ ਕਰਨਾ ਤਾਂ .....

baby sufering from rare skin disease

ਅਮਰੀਕਾ ਦੇ ਕੈਲੀਫੋਰਨੀਆ ਵਾਸੀ ਵਿਕਟਰ ਨਾਵਾ ਤੇ ਉਸ ਦੀ ਪਤਨੀ ਐਂਡਰੀਆਨਾ ਦੁਨੀਆ ਦੇ ਉਨ੍ਹਾਂ ਬਦਨਸੀਬ ਮਾਪਿਆਂ ‘ਚੋਂ ਇਕ ਹਨ ਜੋ ਆਪਣੇ ਬੱਚੇ ਨੂੰ ਹੱਥ ਤੱਕ ਨਹੀਂ ਲਗਾ ਸਕਦੇ। ਇਸ ਜੋੜੇ ਦਾ ਬੱਚਾ ਪੰਜ ਮਹੀਨਿਆ ਦਾ ਹੈ, ਪਰ ਅੱਜ ਤੱਕ ਉਨ੍ਹਾਂ ਨੇ ਉਸ ਨੂੰ ਹੱਥ ਨਹੀਂ ਲਗਾਇਆ ਉਸਨੂੰ ਜੱਫੀ ਪਾਉਣਾ ਜਾਂ …

Read More »

ਦੁਬਈ ਸੜ੍ਹਕ ਹਾਦਸੇ ‘ਚ 7 ਭਾਰਤੀਆਂ ਸਣੇ 8 ਦੀ ਮੌਤ

ਦੁਬਈ ‘ਚ ਸੋਮਵਾਰ ਨੂੰ ਇੱਕ ਭਿਆਨਕ ਸੜ੍ਹਕ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ, ਮ੍ਰਿਤਕਾਂ ‘ਚ ਸੱਤ ਭਾਰਤੀ ਤੇ ਇੱਕ ਪਾਕਿਸਤਾਨੀ ਨਾਗਰਿਕ ਸ਼ਾਮਲ ਸਨ। ਖਲੀਜ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਇਹ ਸੜ੍ਹਕ ਹਾਦਸਾ ਸ਼ਾਰਜਾਹ ਵੱਲ ਜਾਣ ਵਾਲੀ ਮੁਹੰਮਦ ਬਿਨ ਜਾਇਦ ਸੜਕ ‘ਤੇ ਸਵੇਰੇ 4.54 ਵਜੇ ਉਸ ਵੇਲੇ ਵਾਪਰਿਆ ਜਦੋਂ …

Read More »

ਗਾਂਧੀ ਜਯੰਤੀ ‘ਤੇ ਵਿਸ਼ੇਸ਼: ਬਾਪੂ ਦੇ ਉਹ ਮਹਾਨ ਵਿਚਾਰ ਜੋ ਬਦਲ ਦੇਣਗੇ ਤੁਹਾਡੀ.....

Gandhi jayanti

Gandhi jayanti: ਅੱਜ ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਵਸ ਮੌਕੇ ਪੂਰੀ ਦੁਨੀਆ ‘ਚ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਪ੍ਰਧਾਨਮੰਤਰੀ ਨਰਿੰਦਰ ਮੋਦੀ, ਸੋਨੀਆ ਗਾਂਧੀ, ਭਾਜਪਾ ਦੇ ਕੌਮੀ ਕਾਰਜਕਾਰੀ ਪ੍ਰਧਾਨ ਜੇ.ਪੀ ਨੱਡਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਰਾਜਘਾਟ ਪਹੁੰਚੇ। ਇਸ ਦੇ ਨਾਲ ਹੀ ਅੱਜ ਸ਼ਾਮ ਅਹਿਮਦਾਬਾਦ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ …

Read More »

ਬਾਹੂਬਲੀ ਦੇ ਭੱਲਾਲਦੇਵ ਸੁੱਕ ਕੇ ਹੋ ਗਏ ਕੰਢਾ, ਤਸਵੀਰਾਂ ਦੇਖ ਫੈਨਜ਼ ਹੋ ਗਏ ਪਰੇ.....

ਮੁੰਬਈ: ਸੁਪਰਹਿੱਟ ਫਿਲਮ ਬਾਹੂਬਲੀ ‘ਚ ਭੱਲਾਲਦੇਵ ਦਾ ਕਿਰਦਾਰ ਨਿਭਾਉਣ ਵਾਲੇ ਰਾਣਾ ਦੱਗੁਬਤੀ ਆਪਣੀ ਸਿਹਤ ਨੂੰ ਲੈ ਕੇ ਸੁਰਖੀਆਂ’ ਚ ਬਣੇ ਹੋਏ ਹਨ। ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਉਨ੍ਹਾਂ ਦੀ ਕਿਡਨੀ ਟਰਾਂਸਪਲਾਂਟ ਹੋਈ ਹੈ। ਖਬਰਾਂ ਅਨੁਸਾਰ ਉਸਦੀ ਮਾਂ ਲਕਸ਼ਮੀ ਨੇ ਉਸਨੂੰ ਕਿਡਨੀ ਦਿੱਤੀ ਹੈ। ਹਾਲਾਂਕਿ, ਇਨ੍ਹਾਂ ਰਿਪੋਰਟਾਂ ‘ਤੇ ਰਾਣਾ …

Read More »

ਸਰਕਾਰ ਨੇ ਲਾਂਚ ਕੀਤੀਆਂ ਬਾਂਸ ਦੀਆਂ ਬੋਤਲਾਂ, ਜਾਣੋ ਇਸ ਦੀ ਖਾਸੀਅਤ ਤੇ ਕੀਮਤ

ਨਵੀਂ ਦਿੱਲੀ: 2 ਅਕਤੂਬਰ ਤੋਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਸਿੰਗਲ ਵਰਤੋਂ ਵਾਲੇ ਪਲਾਸਟਿਕ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ‘ਚ ਹੈ। ਇਸ ਲਈ ਸਰਕਾਰ ਇਕ ਨਵਾਂ ਵਿਕਲਪ ਲੈ ਕੇ ਆਈ ਹੈ। ਇੱਕ ਵਿਕਲਪ ਦੇ ਤੌਰ ਤੇ, ਐੱਮ.ਐੱਸ.ਐੱਮ.ਈ. ਮੰਤਰਾਲੇ (MSME) ਦੇ ਅਧੀਨ ਕੰਮ ਕਰ ਰਹੇ ਖਾਦੀ ਗ੍ਰਾਮ ਉਦਯੋਗ ਕਮਿਸ਼ਨ ਨੇ ਬਾਂਸ …

Read More »

ਅੱਜ ਤੋਂ ਡਰਾਈਵਿੰਗ ਲਾਈਸੈਂਸ ਬਣਵਾਉਣ ਦੇ ਬਦਲੇ ਨਿਯਮ, ਪੁਰਾਣਾ ਵੀ ਕਰਵਾਉਣਾ .....

ਨਵੀਂ ਦਿੱਲੀ: ਦੇਸ਼ ਵਿਚ ਨਵਾਂ ਮੋਟਰ ਵਾਹਨ ਐਕਟ ਲਾਗੂ ਹੋਣ ਤੋਂ ਬਾਅਦ ਟ੍ਰੈਫਿਕ ਨਿਯਮਾਂ ‘ਚ ਕਈ ਬਦਲਾਅ ਹੋਏ ਹਨ। ਅੱਜ ਯਾਨੀ 1 ਅਕਤੂਬਰ ਤੋਂ, ਕੁਝ ਹੋਰ ਨਿਯਮ ਬਦਲ ਰਹੇ ਹਨ। ਇਨ੍ਹਾਂ ਨਿਯਮਾਂ ਨੂੰ ਬਦਲਣ ਦਾ ਸਿੱਧਾ ਅਸਰ ਤੁਹਾਡੇ ਤੇ ਵੀ ਪਏਗਾ, ਇਸ ਲਈ ਤੁਹਾਡੇ ਲਈ ਇਨ੍ਹਾਂ ਬਦਲੇ ਨਿਯਮਾਂ ਨੂੰ ਜਾਣਨਾ …

Read More »

ਦੁਬਈ ‘ਚ ਰਸੋਈ ਗੈਸ ਲੀਕ ਦੀ ਮੁਰੰਮਤ ਦੌਰਾਨ ਹੋਏ ਧਮਾਕੇ ‘ਚ ਭਾਰਤੀ ਪ੍ਰਵਾਸ.....

ਦੁਬਈ: ਇੱਥੋਂ ਦੇ ਇੱਕ ਅਪਾਰਟਮੈਂਟ ਦੀ ਇਮਾਰਤ ‘ਚ ਗੈਸ ਪਾਈਪ ਫਟਣ ਕਾਰਨ ਇਕ 47 ਸਾਲਾ ਭਾਰਤੀ ਪ੍ਰਵਾਸੀ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੁਬਈ ਪੁਲਿਸ ਵੱਲੋਂ ਟਵਿੱਟਰ ‘ਤੇ ਇਸ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ। ਸਥਾਨਕ ਮੀਡੀਆ ਨੇ ਪੁਲਿਸ ਦੇ ਹਵਾਲੇ ਤੋਂ ਦੱਸਿਆ ਕਿ ਮਨਖੂਲ ਸਥਿਤ ਅਲ ਘੁਰੈਰ ਬਿਲਡਿੰਗ …

Read More »

ਸਰਕਾਰ ਨੇ 6 ਲੱਖ ਪਰਿਵਾਰਾਂ ਨੂੰ ਮੁਫਤ ‘ਚ ਵੰਡੇ ਟੀ.ਵੀ ਸੈੱਟ, ਲੋਕਾਂ ‘ਚ ਖੁ.....

ਸਰਕਾਰਾਂ ਆਮ ਤੌਰ ‘ਤੇ ਚੋਣਾਂ ‘ਚ ਲੋਕਾਂ ਨੂੰ ਭਰਮਾਉਣ ਲਈ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰਦੀਆਂ ਨੇ ਤੇ ਲੋਕਾਂ ਨੂੰ ਵੱਡੇ- ਵਡੇ ਸੁਪਨੇ ਦਿਖਾਉਂਦੀਆਂ ਹਨ, ਪਰ ਚੀਨ ਦੀ ਕਮਿਉਨਿਸਟ ਸਰਕਾਰ ਪੀਪਲਸ ਰਿਪਬਲਿਕ ਆਫ ਚਾਈਨਾ ਨੇ ਚੋਣਾਂ ਤੋਂ ਦੂਰ ਹਟ ਕੇ ਗਰੀਬਾਂ ਨੂੰ 32 ਇੰਚ ਦੇ 6 ਲੱਖ 20 ਹਜ਼ਾਰ ਟੀਵੀ ਸੈਟ ਮੁਫਤ …

Read More »

ਅਮਰੀਕਾ: ਗ੍ਰੀਨ ਕਾਰਨ ਦੇ ਸਖਤ ਨਿਯਮਾਂ ਕਾਰਨ ਭਾਰਤੀ ਪਰਿਵਾਰਾਂ ਦੀਆਂ ਉਮੀਦਾਂ.....

ਅਮਰੀਕਾ ‘ਚ ਗ੍ਰੀਨਕਾ ਦੇ ਸਖਤ ਨਿਯਮਾਂ ਕਾਰਨ ਭਾਰਤੀ ਪਰਿਵਾਰਾਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ। ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਾ ਸਤਾਉਣ ਲੱਗ ਪਈ ਹੈ। ਅਮਰੀਕੀ ਸੰਸਦ ਨੇ ਉਨ੍ਹਾਂ ਦੋ ਬਿੱਲਾਂ ‘ਚੋਂ ਇਕ ਬਿੱਲ ਨੂੰ ਬਲਾਕ ਕਰ ਦਿੱਤਾ ਹੈ ਜਿਸ ਵਿੱਚ ਵੱਖ-ਵੱਖ ਦੇਸ਼ਾਂ ਲਈ ਜਾਰੀ ਕੀਤੇ ਜਾਣ …

Read More »

ਜਾਣੇ-ਅਣਜਾਣੇ ‘ਚ ਤੁਸੀ ਖੁਦ ਹੀ ਪਹੁੰਚਾ ਰਹੇ ਹੋ ਆਪਣੀ ਹੱਡੀਆ ਨੂੰ ਨੁਕਸਾਨ

ਸਿਹਤਮੰਦ ਸਰੀਰ ਦੇ ਨਾਲ-ਨਾਲ ਹੱਡੀਆਂ ਦਾ ਤੰਦਰੁਸਤ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਉਹ ਸਰੀਰ ਦੀ ਹਰ ਗਤੀ ‘ਚ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦੀਆਂ ਹਨ। ਅੱਜ ਕੱਲ ਦੀ ਵਿਅਸਤ ਜ਼ਿੰਦਗੀ ਕਾਰਨ ਲੋਕ ਆਪਣੇ ਵੱਲ ਧਿਆਨ ਨਹੀਂ ਦੇ ਪਾਉਂਦੇ ਤੇ ਇਸ ਨਾਲ ਉਨ੍ਹਾਂ ਦੀਆਂ ਹੱਡੀਆਂ ਪ੍ਰਭਾਵਤ ਹੁੰਦੀਆਂ ਹਨ। ਸਿਹਤਮੰਦ ਅਤੇ ਮਜ਼ਬੂਤ ​​ਹੱਡੀਆਂ …

Read More »