App Platforms
Home / Prabhjot (page 20)

Prabhjot

ਰਾਮ ਰਹੀਮ ‘ਤੇ ਜੇਲ੍ਹ ‘ਚ ਹੋ ਚੁੱਕਿਆ ਤਿੰਨ ਵਾਰ ਹਮਲਾ, ਸੁਰੱਖਿਆ ਵਧਾਉਣ ਲ.....

ਚੰਡੀਗੜ੍ਹ: ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਆਪਣੇ ਗੁਨਾਹਾਂ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਜਾਨ ਨੂੰ ਖ਼ਤਰਾ ਹੈ। ਡੇਰਾ ਸੱਚਾ ਸੌਦਾ ਦੇ ਹਸਪਤਾਲ ਦੇ ਇੱਕ ਡਾਕਟਰ ਮੋਹਿਤ ਗੁਪਤਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਰਜ ਕਰ ਇਹ ਦੋਸ਼ ਲਗਾਇਆ ਹੈ ਕਿ ਸੁਨਾਰੀਆ ਜੇਲ੍ਹ ਵਿੱਚ ਰਾਮ ਰਹੀਮ ‘ਤੇ …

Read More »

ਇਹ ਮਹਿਲਾ ਹੁਣ ਤੱਕ ਦੇ ਚੁੱਕੀ ਹੈ 21 ਬੱਚਿਆਂ ਨੂੰ ਜਨਮ, 22ਵੇਂ ਲਈ ਉਤਸ਼ਾਹਿਤ

ਲੰਦਨ: ਬ੍ਰਿਟੇਨ ਦੇ ਸਭ ਤੋਂ ਵੱਡੇ ਪਰਿਵਾਰ ਵਿੱਚ ਇੱਕ ਹੋਰ ਨੰਨ੍ਹਾਂ ਮਹਿਮਾਨ ਆਉਣ ਵਾਲਾ ਹੈ। ਇੱਥੋਂ ਦੀ 21 ਬੱਚਿਆਂ ਦੀ ਮਾਂ ਬਣ ਚੁੱਕੀ 44 ਸਾਲਾ ਸੂ ਰੈਡਫੋਰਡ ਫਿਰ ਤੋਂ ਗਰਭਵਤੀ ਹੈ ਤੇ ਉਹ ਆਪਣੇ 22ਵੇਂ ਬੱਚੇ ਨੂੰ ਜਨਮ ਦੇਣ ਵਾਲੀ ਹੈ। ਸੂ ਦੇ 48 ਸਾਲਾ ਪਤੀ ਨੋਏਲ ਆਪਣੇ 22ਵੇਂ ਬੱਚੇ …

Read More »

ਕੈਨੇਡਾ ਫੈਡਰਲ ਚੋਣਾਂ ‘ਚ 19 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

ਕੈਨੇਡਾ ਆਮ ਚੋਣਾਂ ਵਿੱਚ ਪੰਜਾਬੀਆਂ ਨੇ ਫਿਰ ਤੋਂ ਜਿੱਤ ਦਾ ਝੰਡਾ ਲਹਿਰਾਉਂਦੇ ਹੋਏ 19 ਸੰਸਦੀ ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਸਭ ਤੋਂ ਜ਼ਿਆਦਾ ਲਿਬਰਲ ਪਾਰਟੀ ਦੇ ਪੰਜਾਬੀ ਮੂਲ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਦੱਸ ਦੇਈਏ ਇਨ੍ਹਾਂ ਚੋਣਾਂ ‘ਚ ਲਿਬਰਲ ਪਾਰਟੀ ਨੇ 20, ਕੰਜ਼ਰਵੇਟਿਵ ਨੇ 16, ਐੱਨਡੀਪੀ ਨੇ …

Read More »

ਜੇਕਰ ਤੁਹਾਡੇ ਚਿਹਰੇ ‘ਚ ਵੀ ਨੇ ਇਹ ਦੋ ਖੂਬੀਆਂ ਤਾਂ ਤੁਹਾਨੂੰ ਮਿਲ ਸਕਦੇ ਨੇ 92.....

ਲੰਦਨ ਦੀ ਤਕਨੀਕੀ ਕੰਪਨੀ ਨੂੰ ਇੱਕ ਅਜਿਹੇ ਚਿਹਰੇ ਦੀ ਭਾਲ ਹੈ, ਜਿਸ ਨੂੰ ਉਹ ਆਪਣੇ ਰੋਬੋਟ ਨੂੰ ਦੇ ਸਕਣ। ਰੋਬੋਟ ਬਣਾਉਣ ਲਈ ਜਿਓਮਿਕ ਨਾਮ ਦੀ ਕੰਪਨੀ ਇਸ ਲਈ ਆਪਣਾ ਚਿਹਰਾ ਦੇਣ ਵਾਲੇ ਵਿਅਕਤੀ ਨੂੰ 92 ਲੱਖ ਰੁਪਏ ਦੇਣ ਲਈ ਤਿਆਰ ਹੈ। ਕੰਪਨੀ ਵੱਲੋਂ ਆਪਣੇ ਰੋਬੋਟ ਨੂੰ ਦਿੱਤੇ ਜਾਣ ਵਾਲੇ ਇਨਸਾਨੀ …

Read More »

ਹੁਣ 5,50,000 ਅਪਰਾਧੀਆਂ ਨੂੰ ਮੁਆਫੀ ਦੇਵੇਗੀ ਸਰਕਾਰ !

ਜਪਾਨ ਸਰਕਾਰ ਸ਼ੁੱਕਰਵਾਰ ਨੂੰ ਛੋਟੇ ਜ਼ੁਰਮਾਂ ਵਿੱਚ ਦੋਸ਼ੀ ਪਾਏ ਗਏ 5,50,000 ਅਪਰਾਧੀਆਂ ਨੂੰ ਰਿਹਾਅ ਕਰਨ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਦੌਰਾਨ ਉਨ੍ਹਾਂ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ ਜੋ ਮੌਜੂਦਾ ਸਮੇਂ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ ਤੇ ਜਿਨ੍ਹਾਂ ਨੇ ਆਪਣਾ ਜ਼ੁਰਮਾਨਾ ਨਹੀਂ ਭਰਿਆ ਹੈ। ਜਪਾਨ ਦੇ 126ਵੇਂ ਮਹਾਰਾਜਾ …

Read More »

ਦੁਨੀਆ ਦਾ ਸਭ ਤੋਂ ਵੱਡਾ ਫਿਟਨੈਸ ਚੈਲੇਂਜ, ਇੱਕ ਮਹੀਨੇ ਲਈ ਜਿਮ ‘ਚ ਬਦਲਿਆ ਪੂ.....

ਦੁਬਈ: ਦੁਨੀਆ ਦਾ ਸਭ ਤੋਂ ਵੱਡਾ ਸਿਟੀਵਾਈਡ ਇਵੈਂਟ ਦੁਬਈ ਫਿਟਨੈੱਸ ਚੈਲੇਂਜ ( ਡੀਐੱਫਸੀ 2019 ) ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੇ ਤਹਿਤ ਅਗਲੇ ਇੱਕ ਮਹੀਨੇ ਤੱਕ ਸ਼ਹਿਰ ਤੇ ਨੇੜੇ ਦੇ ਸ਼ਹਿਰਾਂ ਦੇ ਲੋਕ ਵੱਖ-ਵੱਖ ਥਾਵਾਂ ‘ਤੇ ਹਰ ਦਿਨ 30 ਮਿੰਟ ਤੱਕ ਕਸਰਤ ਕਰਨਗੇ। ਦੁਬਈ ਨੂੰ ਦੁਨੀਆ ਦੇ ਸਭ …

Read More »

ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ‘ਚ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ

ਜਲੰਧਰ: ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਮੁਕੇਰੀਆਂ, ਫਗਵਾੜਾ, ਦਾਖਾ ਅਤੇ ਜਲਾਲਾਬਾਦ ਦੀਆਂ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਵੋਟਿੰਗ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਵੋਟਾਂ ਪੈਣ ਦਾ ਕੰਮ ਸ਼ਾਮ ਦੇ 6 ਵਜੇ ਤੱਕ ਚੱਲੇਗਾ ਅਤੇ ਇਨ੍ਹਾਂ ਵੋਟਾਂ ਦੇ ਨਤੀਜੇ 24 ਅਕਤੂਬਰ ਨੂੰ …

Read More »

ਇਸ ਦੇਸ਼ ‘ਚ ਪੈਦਾ ਹੁੰਦੇ ਨੇ ਦੁਨੀਆ ‘ਚ ਸਭ ਤੋਂ ਜ਼ਿਆਦਾ ਜੁੜਵਾ ਬੱਚੇ

ਨਾਈਜੀਰੀਆ ਦੇ ਇਗਬੋ-ਓਰਾ ਸ਼ਹਿਰ ਨੂੰ ਦੁਨੀਆਭਰ ਵਿੱਚ ਜੁੜਵਾ ਬੱਚਿਆਂ ਦੀ ਰਾਜਧਾਨੀ ਕਿਹਾ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਇੱਥੇ ਜੁੜਵਾ ਬੱਚਿਆਂ ਦੇ ਜਨਮ ਦਾ ਉਤਸਵ ਮਨਾਇਆ ਜਾਂਦਾ ਹੈ। ਸ਼ੁੱਕਰਵਾਰ ਵਲੋਂ ਇਸ ਉਤਸਵ ਦੀ ਸ਼ੁਰੂਆਤ ਹੋ ਗਈ ਹੈ ਤੇ ਇਸ ਵਿੱਚ ਸ਼ਾਮਲ ਹੋਣ ਲਈ ਦੁਨੀਆ ਭਰ ਤੋਂ ਲੋਕ ਇੱਥੇ ਆਉਂਦੇ ਹਨ। …

Read More »