App Platforms
Home / Prabhjot (page 2)

Prabhjot

ਬਰਤਾਨੀਆ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਇਮਰਾਨ ਖਾਨ ਨੂੰ ‘ਲਾਈਫਟਾਈਮ ਅਚੀ.....

ਲੰਦਨ: ਬਰਤਾਨੀਆ ਦੀਆਂ ਸਿੱਖ ਜੱਥੇਬੰਦੀਆਂ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੂੰ ਕਰਤਾਰਪੁਰ ਲਾਂਘਾ ਖੁਲ੍ਹਵਾਉਣ ਲਈ ‘ਲਾਈਫਟਾਈਮ ਅਚੀਵਮੈਂਟ ਅਵਾਰਡ’ ਨਾਲ ਨਵਾਜ਼ਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲੰਦਨ ਦੇ ਸਿਟੀ ਹਾਲ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਪਾਕਿਸਤਾਨ ਦੇ ਯੂਕੇ ਤੇ ਯੂਰੋਪ ਵਿੱਚ ਵਪਾਰਕ ਮਾਮਲਿਆਂ ਦੇ …

Read More »

ਹੁਸ਼ਿਆਰਪੁਰ ਦੇ ਨੌਜਵਾਨ ਨੂੰ ਯੂਕੇ ‘ਚ ਮਿਲਿਆ ਨੈਸ਼ਨਲ ਬੈਸਟ ਡਰਾਈਵਰ ਦਾ ਖਿਤ.....

ਲੰਦਨ /ਹੁਸ਼ਿਆਰਪੁਰ: ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੰਦਾਚੌਰ ਤੋਂ ਇੰਗਲੈਂਡ ਗਏ 37 ਸਾਲਾ ਨੌਜਵਾਨ ਜਤਿੰਦਰ ਕੁਮਾਰ ਨੂੰ ਯੂਕੇ ਦੀ ਸਰਕਾਰ ਵੱਲੋਂ ਸਾਲ 2019 ਲਈ ਨੈਸ਼ਨਲ ਬੈਸਟ ਬੱਸ ਡਰਾਈਵਰ ਦੇ ਖਿਤਾਬ ਨਾਲ ਨਵਾਜ਼ਿਆ ਗਿਆ। ਜਤਿੰਦਰ ਦੀ ਇਸ ਕਾਮਯਾਬੀ ਦੀ ਖਬਰ ਸੁਣਦਿਆਂ ਉਸਦੇ ਘਰ ਅਤੇ ਪਿੰਡ ਵਿੱਚ ਜਸ਼ਨ ਮਨਾਏ ਜਾ ਰਹੇ …

Read More »

ਦਿੱਲੀ ਤੋਂ ਮਿਲੀਆਂ 7 ਦਿਨ ਪਹਿਲਾਂ ਲਾਪਤਾ ਹੋਈਆਂ ਬਠਿੰਡੇ ਦੀਆਂ 3 ਵਿਦਿਆਰਥਣਾ.....

ਬਠਿੰਡਾ ਦੇ ਸਰਕਾਰੀ ਕੰਨਿਆ ਸਕੂਲ ਦੀਆਂ ਲਾਪਤਾ ਹੋਈਆਂ 3 ਵਿਦਿਆਰਥਣਾਂ ਦੇ ਮਾਮਲੇ ਚ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ ਲਾਪਤਾ ਹੋਈਆਂ ਤਿੰਨੇ ਵਿਦਿਆਰਥਣਾਂ ਨੂੰ ਦਿੱਲੀ ਤੋਂ ਲੱਭ ਲਿਆ ਹੈ ਤੇ ਬਠਿੰਡਾ ਪੁਲਿਸ ਇਨ੍ਹਾਂ ਵਿਦਿਆਰਥਣਾਂ ਨੂੰ ਦਿੱਲੀ ਤੋਂ ਬਠਿੰਡਾ ਲੈ ਕੇ ਆ ਚੁੱਕੀ ਹੈ ਤਿੰਨੇ ਬੱਚੀਆਂ ਸਹੀ ਸਲਾਮਤ …

Read More »

ਦਵਾਈਆਂ ਨਾਲ ਨਹੀਂ ਇਸ ਫੁੱਲ ਨਾਲ ਦੂਰ ਹੋਵੇਗਾ ਸ਼ੱਕਰ ਰੋਗ, ਜਾਣ ਲਵੋ ਇਸਤਮਾਲ ਕ.....

ਸ਼ੱਕਰ ਰੋਗ ਇੱਕ ਅਜਿਹੀ ਬੀਮਾਰੀ ਹੈ ਜਿਸਦਾ ਇੱਕ ਹੀ ਇਲਾਜ ਹੈ ਨਿਯਮਿਤ ਖਾਣ- ਪੀਣ, ਆਮ ਅਤੇ ਸੰਤੁਲਿਤ ਜੀਵਨ ਸ਼ੈਲੀ। ਹਾਲਾਂਕਿ ਕਈ ਵਾਰ ਸ਼ੂਗਰ ਦੇ ਰੋਗੀ ਕੁੱਝ ਘਰੇਲੂ ਇਲਾਜ ਅਪਣਾ ਕੇ ਵੀ ਇਸ ਰੋਗ ਤੋਂ ਨਿਜਾਤ ਪਾ ਲੈਂਦੇ ਹਨ । ਜੇਕਰ ਤੁਹਾਡੀ ਜੀਵਨ ਸ਼ੈਲੀ ਚੰਗੀ ਹੈ ਤੇ ਕੁੱਝ ਘਰੇਲੂ ਨੁਸਖਿਆਂ ‘ਤੇ ਤੁਸੀ …

Read More »

14 ਸਾਲਾ ਬੱਚੇ ਦੀ ਅੰਤਿਮ ਇੱਛਾ ਪੂਰੀ ਕਰਨ ਲਈ ਦੇਸ਼ ਭਰ ਤੋਂ ਲੋਕ ਹੋਏ ਇਕੱਠੇ

ਵਾਸ਼ਿੰਗਟਨ: ਕੈਂਸਰ ਇੱਕ ਅਜਿਹੀ ਬੀਮਾਰੀ ਹੈ ਜਿਸ ਦੇ ਸਾਹਮਣੇ ਕਈ ਲੋਕ ਜ਼ਿੰਦਗੀ ਹਾਰ ਜਾਂਦੇ ਹਨ ਹਾਲਾਂਕਿ ਪਹਿਲੀ ਸਟੇਜ ‘ਚ ਜਦੋਂ ਇਸ ਰੋਗ ਦਾ ਪਤਾ ਚੱਲ ਜਾਵੇ ਤਾਂ ਬਚਣ ਦੀ ਉਮੀਦ ਹੁੰਦੀ ਹੈ। ਇਸ ਜਾਨਲੇਵਾ ਬੀਮਾਰੀ ਦੀ ਚਪੇਟ ‘ਚ ਆਉਂਦੇ ਹੀ ਸਾਰੇ ਸੁਪਨਿਆਂ ਤੇ ਸ਼ੌਂਕ ਦਾ ਅੰਤ ਹੋ ਜਾਂਦਾ ਹੈ। ਕੁੱਝ …

Read More »

ਇੱਕ ਵਾਰ ਫਿਰ ਤੋਂ ਵਿਵਾਦਾਂ ‘ਚ ਘਿਰੇ ਐਲੀ ਮਾਂਗਟ, ਮੁੜ੍ਹ ਜਾਣਾ ਪੈ ਸਕਦੈ ਜੇ.....

ਲੁਧਿਆਣਾ: ਪੰਜਾਬੀ ਗਾਇਕ ਐਲੀ ਮਾਂਗਟ ਦਾ ਰੰਮੀ ਰੰਧਾਵਾ ਨਾਲ ਹੋਇਆ ਵਿਵਾਦ ਹਾਲੇ ਠੰਡਾ ਨਹੀਂ ਹੋਇਆ ਕਿ ਹੁਣ ਇੱਕ ਵਾਰ ਮੁੜ੍ਹ ਮੁਸੀਬਤ ‘ਚ ਫਸ ਗਏ ਹਨ। ਐਲੀ ਦੀ ਸੋਸ਼ਲ ਮੀਡੀਆ ‘ਤੇ ਇੱਕ ਤੇਜ਼ੀ ਨਾਲ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਹਵਾਈ ਫਾਇਰ ਕਰਦੇ ਨਜ਼ਰ ਆ ਰਹੇ ਹਨ। ਮਿਲੀ ਜਾਣਕਾਰੀ …

Read More »

ਬਟਾਲਾ ਦੇ ਗੈਂਗਸਟਰਾਂ ਨੇ ਫੇਸਬੁੱਕ ‘ਤੇ ਲਈ ਦੋ ਨੌਜਵਾਨਾਂ ਨੂੰ ਗੋਲੀਆਂ ਮਾ.....

ਬਟਾਲਾ:  ਪਿੰਡ ਪੰਡੋਰੀ ਵੜੈਚ ਵਿੱਚ ਮਨਦੀਪ ਸਿੰਘ ਨਾਮ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਘਟਨਾ ਤੋਂ ਬਾਅਦ ਬਟਾਲਾ ਦੀ ਪਵਿਤੱਰ ਗੈਂਗ ਨੇ ਫੇਸਬੁੱਕ ’ਤੇ ਇਸ ਦੀ ਜ਼ਿੰਮੇਵਾਰੀ ਲਈ ਹੈ। ਇਨ੍ਹਾਂ ਨੌਜਵਾਨਾਂ ਵੱਲੋਂ ਮਜੀਠਾ ਦੇ ਇੱਕ ਨੌਜਵਾਨ ਤ੍ਰਿਪਤਪਾਲ ਸਿੰਘ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦਾ ਵੀ ਦਾਅਵਾ …

Read More »

ਜਦੋਂ ਭਾਰਤ ਦੇ ਇਸ ਸ਼ਹਿਰ ‘ਚ ਹੋਣ ਲੱਗੀ ਨੋਟਾਂ ਦੀ ਬਰਸਾਤ…

ਕੋਲਕਾਤਾ: ਪੱਛਮ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੀ ਬੇਂਟਿਕ ਸਟਰੀਟ ‘ਚ ਉਸ ਸਮੇਂ ਹੈਰਾਨ ਕਰ ਦੇਣ ਵਾਲੀ ਘਟਨਾ ਹੋਈ, ਜਦੋਂ ਆਸਮਾਨ ਤੋਂ ਨੋਟਾਂ ਦੀ ਬਰਸਾਤ ਹੋਣ ਲੱਗੀ। ਦੁਪਹਿਰ ਦੇ ਲਗਭਗ ਢਾਈ ਵਜੇ ਸੜ੍ਹਕ ‘ਤੇ ਵੇਖਦੇ ਹੀ ਵੇਖਦੇ 100, 200, 500 ਤੇ 2000 ਰੁਪਏ ਦੀ ਚਾਦਰ ਵਿਛ ਗਈ। ਨੋਟਾਂ ਦੀ ਬਰਸਾਤ ਹੁੰਦੀ …

Read More »

ਲਤਾ ਮੰਗੇਸ਼ਕਰ: ਸੁਰੀਲੇ ਸੁਰਾਂ ਦੀ ਮਲਿਕਾ

-ਮਨਦੀਪ ਸਿੰਘ ਸਿੱਧੂ ਫ਼ਿਲਮ ਹਿਸਟੋਰੀਅਨ ਲਤਾ ਮੰਗੇਸ਼ਕਰ ਦਾ ਜਨਮ 28 ਸਤੰਬਰ, 1929 ਨੂੰ ਪੰਡਤ ਦੀਨਾ ਨਾਥ ਮੰਗੇਸ਼ਕਰ (ਮਰਹੂਮ) ਦੀ ਦੂਜੀ ਪਤਨੀ ਮਾਤਾ ਸੁਧਾਮਤੀ ਦੇ ਘਰ ਹੋਇਆ। ਇੰਦੌਰ ਦੇ ਸਿੱਖ ਮੁਹੱਲੇ ‘ਚ ਮਰਾਠੀ ਪਰਿਵਾਰ ਵਿਚ ਜਨਮੀ ਲਤਾ ਦੇ ਘਰਦਿਆਂ ਨੇ ਉਸਦਾ ਨਾਮ ‘ਹੇਮਾ’ ਰੱਖਿਆ ਅਤੇ ਫਿਰ ‘ਲਤਿਕਾ’ ਵਜੋਂ ਜਾਣ ਲੱਗਿਆ ਓੜਕ …

Read More »

ਸਿਆਚਿਨ ‘ਚ ਸ਼ਹੀਦ ਹੋਏ ਜਵਾਨਾਂ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ

ਸਿਆਚਿਨ ਗਲੇਸ਼ੀਅਰ ਵਿੱਚ ਬੀਤੇ ਸੋਮਵਾਰ ਬਰਫੀਲੇ ਤੂਫ਼ਾਨ ‘ਚ ਸ਼ਹੀਦ ਹੋਏ ਤਿੰਨ ਜਵਾਨਾਂ ਦਾ ਸਸਕਾਰ ਬੁੱਧਵਾਰ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਸਿਆਸੀ ਤੇ ਸਮਾਜਿਕ ਸ਼ਖਸੀਅਤਾਂ ਨੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿਆਚਿਨ …

Read More »