App Platforms
Home / Prabhjot (page 10)

Prabhjot

ਬੇਬੇ ਨਾਨਕੀ ਦਾ ਘਰ ਦੇਖ ਕੇ ਉਦਾਸ ਹੈ ਸੰਗਤ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵਲੋਂ ਰੱਜ ਕੇ ਸਿਆਸਤ ਕੀਤੀ ਗਈ। ਕਦੇ ਸਮਾਗਮ ਸਾਂਝੇ ਕਰਨ ਨੂੰ ਲੈ ਕੇ ਅਤੇ ਕਦੇ ਸਟੇਜ ਲਗਾਉਣ ਲਈ ਪਰ ਇਸ ਸਭ ਦੇ ਬਾਵਜੂਦ ਸੰਗਤ ਦੇ ਸੈਲਾਬ ਨੇ ਸਿੱਧ ਕਰ ਦਿੱਤਾ ਕਿ ਉਹਨਾਂ ਦੀ ਕੇਵਲ …

Read More »

ਦੇਖੋ ਪਾਲਤੂ ਬਿੱਲੀ ਨੇ ਕਿੰਝ ਫੁਰਤੀ ਨਾਲ ਬਚਾਈ ਇੱਕ ਸਾਲ ਦੇ ਬੱਚੇ ਦੀ ਜਾਨ

ਕੋਲੰਬੀਆ: ਵੈਸੇ ਤਾਂ ਦੁਨੀਆ ‘ਚ ਕੁੱਤਿਆਂ ਨੂੰ ਸਭ ਤੋਂ ਵਫਾਦਾਰ ਮੰਨਿਆ ਜਾਂਦਾ ਹੈ ਪਰ ਅਮਰੀਕਾ ਵਿੱਚ ਇੱਕ ਪਾਲਤੂ ਬਿੱਲੀ ਨੇ ਅਜਿਹੀ ਮਿਸਾਲ ਦਿੱਤੀ ਜਿਸ ਦੀ ਸੋਸ਼ਲ ਮੀਡੀਆ ‘ਤੇ ਚਰਚਾ ਹੋ ਰਹੀ ਹੈ। ਅਮਰੀਕਾ ਦੇ ਕੋਲੰਬੀਆ ‘ਚ ਬਿੱਲੀ ਨੇ ਇੱਕ ਸਾਲ ਦੇ ਬੱਚੇ ਦੀ ਜਾਨ ਬਚਾਈ ਹੈ। ਜਿਸਦੀ ਵੀਡੀਓ ਸੋਸ਼ਲ ਮੀਡੀਆ …

Read More »

ਪਿਛਲੇ 100 ਸਾਲ ਤੋਂ ਅੱਗ ‘ਚ ਜਲ ਰਿਹੈ ਭਾਰਤ ਦਾ ਇਹ ਸ਼ਹਿਰ

ਭਾਰਤ ਵਿੱਚ ਇੱਕ ਅਜਿਹਾ ਸ਼ਹਿਰ ਹੈ ਜਿਹੜਾ ਆਪਣੀ ਕੁਦਰਤੀ ਦੇਣ ਲਈ ਜਾਣਿਆਂ ਤਾਂ ਜਾਂਦਾ ਹੈ ਪਰ ਇੱਕ ਸੱਚਾਈ ਇਹ ਵੀ ਹੈ ਕਿ ਇਸ ਸ਼ਹਿਰ ਦੇ ਹੇਂਠਾਂ ਪਿਛਲੇ 100 ਸਾਲਾਂ ਤੋਂ ਅੱਗ ਜਲ ਰਹੀ ਹੈ। ਝਾਰਖੰਡ ਦਾ ਝਰਿਆ ਸ਼ਹਿਰ ਕੁਦਰਤੀ ਕੋਲੇ ਲਈ ਪ੍ਰਸਿੱਧ ਹੈ ਪਰ ਇੱਥੇ ਪਿਛਲੇ ਸੌ ਸਾਲ ਤੋਂ ਲੱਗੀ …

Read More »

ਇਸ ਅਜੀਬੋ-ਗਰੀਬ ਵਜ੍ਹਾ ਕਾਰਨ ਕੰਪਨੀਆਂ ਨੇ ਔਰਤਾਂ ਦੇ ਐਨਕਾਂ ਪਹਿਨਣ ‘ਤੇ ਲਾ.....

ਆਮਤੌਰ ‘ਤੇ ਦਫਤਰ ‘ਚ ਕੰਪਿਊਟਰ ‘ਤੇ ਜ਼ਿਆਦਾ ਦੇਰ ਤੱਕ ਕੰਮ ਕਰਨ ਵਾਲੇ ਲੋਕ ਐਨਕਾਂ ਤਾਂ ਪਹਿਨਦੇ ਹੀ ਹਨ। ਜੇਕਰ ਉਹ ਨਾ ਵੀ ਚਾਹੁਣ ਤਾਂ ਅੱਖਾਂ ਦੀ ਪਰੇਸ਼ਾਨੀ ਉਨ੍ਹਾਂ ਲਈ ਮਜਬੂਰੀ ਬਣ ਜਾਂਦੀ ਹੈ। ਪਰ ਦੁਨੀਆ ਵਿੱਚ ਇੱਕ ਦੇਸ਼ ਅਜਿਹਾ ਵੀ ਹੈ ਜਿੱਥੇ ਕੰਪਨੀਆਂ ਨੇ ਦਫਤਰ ‘ਚ ਔਰਤਾਂ ਦੇ ਐਨਕਾਂ ਪਹਿਨਣ …

Read More »

ਅਮਰੀਕਾ ‘ਚ ਰਹਿੰਦੇ ਭਾਰਤੀਆਂ ਨੂੰ ਵੱਡੀ ਰਾਹਤ, ਅਦਾਲਤ ਨੇ ਸੁਣਾਇਆ ਫੈਸਲਾ

ਵਾਸ਼ਿੰਗਟਨ: ਅਮਰੀਕਾ ‘ਚ ਰਹਿੰਦੇ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਉੱਥੋਂ ਦੀ ਇੱਕ ਅਦਾਲਤ ਨੇ ਐੱਚ-1ਬੀ ਵੀਜ਼ਾ ਧਾਰਕਾਂ ਦੀ ਜੀਵਨਸਾਥੀ ਦੇ ਕੰਮ ਕਰਨ ‘ਤੇ ਰੋਕ ਲਗਾਉਣ ਤੋਂ ਮਨਾਹੀ ਕਰ ਦਿੱਤੀ ਹੈ। ਐੱਚ-1ਬੀ ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ, ਜੋ ਕਿ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਕੰਮ ‘ਤੇ ਰੱਖਣ ਦੀ …

Read More »

ਜਦੋਂ ਇਮਰਾਨ ਖਾਨ ਨੇ ਪੁੱਛਿਆ ‘ਕਿੱਥੇ ਹੈ ਸਾਡਾ ਸਿੱਧੂ?

ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਪਾਕਿਸ‍ਤਾਨ ਗਏ ਸਾਬਕਾ ਕੇਂਦਰੀ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਉਡੀਕ ਵਿੱਚ ਪਾਕਿਸ‍ਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਬਹੁਤ ਉਤਸ਼ਾਹਿਤ ਦਿਖੇ। ਲਾਂਘੇ ਦੇ ਉਦਘਾਟਨ ਲਈ ਜਾਂਦੇ ਸਮੇਂ ਪੀਐੱਮ ਇਮਰਾਨ ਖਾਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਇਹ ਪੁੱਛਦੇ ਨਜ਼ਰ ਆ ਰਹੇ ਹਨ ਕਿ “ਸਾਡਾ ਸਿੱਧੂ …

Read More »

ਨਵਜੋਤ ਸਿੱਧੂ ਨੂੰ ਚੜ੍ਹਿਆ ਬੀਜੇਪੀ ਦਾ ਰੰਗ ! ਮੁੜ੍ਹ ਪਾਰਟੀ ‘ਚ ਸ਼ਾਮਲ ਹੋਣ ਦ.....

ਬੀਜੇਪੀ ‘ਚੋਂ ਕਾਗਰਸ ‘ਚ ਸ਼ਾਮਲ ਹੋਏ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ, ਹੁਣ ਮੁੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਣ ਗਾਉਂਦੇ ਨਜ਼ਰ ਆਏ। ਇਸ ਤੋਂ ਪਹਿਲਾ ਤਾਂ ਸਿੱਧੂ ਵੱਲੋਂ ਨਰਿੰਦਰ ਮੋਦੀ ਨੂੰ ਚਾਹ ਵਾਲਾ ਤੇ ਚੌਕੀਦਾਰ ਹੀ ਚੋਰ ਹੈ ਕਹਿ ਕੇ ਨਿਸ਼ਾਨੇ ਸਾਧੇ ਜਾ ਰਹੇ ਸੀ ਪਰ ਹੁਣ ਨਵਜੋਤ ਸਿੱਧੂ ਨੇ …

Read More »

ਜਦੋਂ ਸਲਮਾਨ ਨੇ ਕਟਰੀਨਾ ਨਾਲ ਰੋਮਾਂਟਿਕ ਗਾਣੇ ‘ਤੇ ਕੀਤਾ ਡਾਂਸ, ਦੇਖੋ ਵੀਡੀ.....

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਤੇ ਕਟਰੀਨਾ ਕੈਫ ਦੇ ਰਿਸ਼ਤੇ ਨੂੰ ਲੈ ਕੇ ਅਕਸਰ ਚਰਚਾਵਾਂ ਹੁੰਦੀਆਂ ਰਹਿੰਦੀਆਂ ਹਨ। ਉੱਥੇ ਹੀ ਹੁਣ ਸਲਮਾਨ ਤੇ ਕਟਰੀਨਾ ਦੇ ਡਾਂਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਦੋਵੇਂ ਫਿਲਮ ਟਾਈਗਰ ਜ਼ਿੰਦਾ ਹੈ ਦੇ ਗਾਣੇ ‘ਤੇ ਡਾਂਸ ਕਰਦੇ ਹੋਏ ਵਿਖਾਈ ਦੇ ਰਹੇ ਹਨ। ਦੁਬਈ ‘ਚ …

Read More »

ਰਿਸਰਚ: ਮੁੰਡੇ ਜਾਂ ਕੁੜੀਆਂ ‘ਚੋਂ Maths ਦੇ ਸਵਾਲ ਨੂੰ ਕੌਣ ਕਰਦਾ ਹੈ ਜਲਦੀ ਹੱਲ.....

ਵਾਸ਼ਿੰਗਟਨ: ਮੁੰਡੇ ਤੇ ਕੁੜੀਆਂ ਦੇ ਦਿਮਾਗੀ ਵਿਕਾਸ ‘ਤੇ ਕੀਤੀ ਗਈ ਰਿਸਰਚ ਅਨੁਸਾਰ ਹਿਸਾਬ (Mathematics) ਹੱਲ ਕਰਨ ਦੀ ਦਿਮਾਗੀ ਸਮਰਥਾ ਦਾ ਲਿੰਗ ਭੇਦ ਨਾਲ ਕੋਈ ਲੈਣਾ – ਦੇਣਾ ਨਹੀਂ ਹੈ। ਅਮਰੀਕਾ ਵਿੱਚ ਕਾਰਨੇਗੀ ਮੇਲਨ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਨਿਊਰੋਇਮੇਜਿੰਗ ਰਾਹੀਂ ਬੱਚਿਆਂ ਦੀ ਹਿਸਾਬ ਹੱਲ ਕਰਨ ਦੀ ਯੋਗਤਾ ਵਾਰੇ ਰਿਸਰਚ ਕੀਤੀ ਗਈ। …

Read More »

ਸਵਿਸ ਬੈਂਕ ‘ਚ ਭਾਰਤੀਆਂ ਦੇ ਗੈਰ-ਸਰਗਰਮ ਖਾਤਿਆਂ ‘ਚ ਪਏ ਕਰੋੜਾਂ ਰੁਪਏ ਦਾ .....

ਸਵਿਟਜ਼ਰਲੈਂਡ ਦੇ ਬੈਂਕਾਂ ‘ਚ ਭਾਰਤੀਆਂ ਦੇ ਲਗਭਗ ਇੱਕ ਦਰਜਨ ਖਾਤੇ ਅਜਿਹੇ ਹਨ ਜਿਨ੍ਹਾਂ ਨੂੰ ਬੀਤੇ ਸਾਲਾਂ ਤੋਂ ਛੇੜਿਆ ਨਹੀਂ ਗਿਆ ਤੇ ਨਾ ਹੀ ਇਨ੍ਹਾਂ ਦਾ ਕੋਈ ਦਾਅਵੇਦਾਰ ਸਾਹਮਣੇ ਆਇਆ ਹੈ। ਅਜਿਹੇ ਵਿੱਚ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਖਾਤਿਆਂ ਵਿੱਚ ਪਏ ਪੈਸਿਆ ਨੂੰ ਸਵਿਟਜ਼ਰਲੈਂਡ ਸਰਕਾਰ ਨੂੰ ਦਿੱਤਾ ਜਾ ਸਕਦਾ …

Read More »