Home / Prabhjot Kaur

Prabhjot Kaur

ਅਰਸ਼ਦੀਪ ਸਿੰਘ ਦੀ ਟੀ-20 ਲਈ ਹੋੋਈ ਚੋਣ

ਨਿਊਜ਼ ਡੈਸਕ: ਆਈਪੀਐੱਲ 2022 ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਤੇ ਸਾਊਥ ਅਫਰੀਕਾ ਨੇ 5 ਮੈਚਾਂ ਦੀ ਟੀ-20 ਸੀਰੀਜ਼ ਵਿੱਚ ਆਹਮੋਂ-ਸਾਹਮਣੇ ਹੋਣਾ ਹੈ। ਇਸ ਸੀਰੀਜ਼ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ, ਕਿਉਂਕਿ ਦੁਨੀਆ ਭਰ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਸਨ ਕਿ ਆਈਪੀਐੱਲ ਵਿੱਚ ਪ੍ਰਦਰਸ਼ਨ ਕਰਨ ਵਾਲੇ …

Read More »

ਨਵਜੋਤ ਸਿੱਧੂ ਨੂੰ ਦੀ ਵਿਗੜੀ ਸਿਹਤ, ਜਾਂਚ ਲਈ ਰਜਿੰਦਰਾ ਹਸਪਤਾਲ ਲਿਆਂਦਾ ਗਿਆ

ਪਟਿਆਲਾ: ਰੋਡ ਰੇਜ ਮਾਮਲੇ ‘ਚ ਪਟਿਆਲਾ ਜੇਲ੍ਹ ‘ਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਸਿਹਤ ਵਿਗੜਨ ਤੋਂ ਬਾਅਦ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਆਂਦਾ ਗਿਆ ਹੈ। ਜਿੱਥੇ ਡਾਕਟਰਾਂ ਦਾ ਇੱਕ ਪੈਨਲ ਉਸ ਦੀ ਸਿਹਤ ਦੀ ਜਾਂਚ ਕਰ ਰਿਹਾ ਹੈ। ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੀ ਸਿਹਤ ਦਾ ਹਵਾਲਾ ਦਿੰਦਿਆਂ ਅਦਾਲਤ …

Read More »

ਸਰੀ ‘ਚ ਪੰਜਾਬੀ ਪੁਲਿਸ ਅਫਸਰ ‘ਤੇ ਲੱਗੇ ਗੰਭੀਰ ਦੋਸ਼

ਸਰੀ: ਵੈਨਕੁਵਰ ਟ੍ਰਾਂਜ਼ਿਟ ਪੁਲਿਸ ਡਿਪਾਰਟਮੈਂਟ ‘ਚ ਤਾਇਨਾਤ ਪੰਜਾਬੀ ਮੂਲ ਦੇ ਅਫਸਰ ਰਣਦੀਪ ਸਿੰਘ ਰੰਧਾਵਾ ਵਿਰੁੱਧ ਖ਼ਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਜਿਸ ਤੋਂ ਬਾਅਦ ਹੁਣ ਰਣਦੀਪ ਰੰਧਾਵਾ ਦੀ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ 15 ਜੂਨ ਨੂੰ ਪਹਿਲੀ ਪੇਸ਼ੀ ਪਵੇਗੀ। ਬੀ.ਸੀ. ਪ੍ਰੋਸਿਕਿਊਸ਼ਨ ਸਰਵਿਸ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ …

Read More »

ਗੈਰ ਸੰਵਿਧਾਨਕ ਹੈ ‘ਹਲਕਾ ਇੰਚਾਰਜਾਂ’ ਦੀ ਧੱਕੇਸ਼ਾਹੀ

ਮੇਰਾ ਦ੍ਰਿਸ਼ਟੀਕੋਣ: ਕੰਵਰ ਸੰਧੂ; ਹਲਕਾ ਇੰਚਾਰਜਾਂ ਦਾ ਮੁੱਦਾ ਇੱਕ ਵਾਰ ਫੇਰ ਸੁਰਖੀਆਂ ’ਚ ਆ ਗਿਆ ਹੈ, ਇਸ ਵਾਰ ਕਾਂਗਰਸ ਪਾਰਟੀ ਦਾ ਸਮਾਂ ਹੈ ਵਿਰੋਧੀ ਧਿਰ ਦੀ ਯੋਗ ਭੂਮਿਕਾ ਨਿਭਾਉਣ ਦਾ। ਪਿਛਲੇ ਮਹੀਨੇ, ਸਾਬਕਾ ਮੰਤਰੀ ਅਤੇ ਹਲਕਾ ਦੀਨਾਨਗਰ ਤੋਂ 4 ਵਾਰ ਵਿਧਾਇਕ ਰਹੀ ਅਰੁਣਾ ਚੌਧਰੀ ਨੇ ਚੀਫ਼ ਸਕੱਤਰ ਨੂੰ ਸ਼ਿਕਾਇਤ ਕੀਤੀ …

Read More »

ਨਵਜੋਤ ਸਿੱਧੂ ਨੂੰ ਅੱਜ ਹੀ ਕਰਨਾ ਪਵੇਗਾ ਸਰੰਡਰ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਹੁਣ ਅੱਜ ਹੀ ਜੇਲ੍ਹ ਜਾਣਾ ਪੈ ਸਕਦਾ ਹੈ ਕਿਉਂਕਿ ਸੁਪਰੀਮ ਕੋਰਟ ਨੇ ਕਿਊਰੇਟਿਵ ਪਟੀਸ਼ਨ ‘ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸਿੱਧੂ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਦੀ ਪਟੀਸ਼ਨ ‘ਤੇ ਜਸਟਿਸ ਏ ਐਮ ਖਾਨਵਿਲਕਰ ਨੇ ਕਿਹਾ …

Read More »

ਕੈਨੇਡਾ ‘ਚ 2 ਲੋਕਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ‘ਚ ਪੁਲਿਸ .....

ਬਰੈਂਪਟਨ: ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ 2 ਲੋਕਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ‘ਚ 3 ਹੋਰ ਪੰਜਾਬੀਆਂ ਦੀ ਪੁਲਿਸ ਨੂੰ ਭਾਲ ਹੈ। ਇਸ ਤੋਂ ਪਹਿਲਾਂ ਪੀਲ ਰੀਜਨਲ ਪੁਲਿਸ ਵੱਲੋਂ 16 ਅਪ੍ਰੈਲ ਨੂੰ ਵਾਪਰੀ ਘਟਨਾ ਤੋਂ ਬਾਅਦ 25 ਸਾਲਾ ਮਨਜੋਤ ਸਿੰਘ ਅਤੇ 24 ਸਾਲਾ ਗੁਰਕੀਰਤ ਸਿੰਘ ਖਿਲਾਫ ਗ੍ਰਿਫ਼ਤਾਰੀ ਵਾਰੰਟ …

Read More »

ਨਵਜੋਤ ਸਿੱਧੂ ਨੇ ਆਤਮ ਸਮਰਪਣ ਲਈ ਮੰਗਿਆ ਸਮਾਂ

ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੇ ਅਦਾਲਤ ਵਲੋਂ ਰੋਡ ਰੇਜ਼ ਮਾਮਲੇ ‘ਚ 1 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਅੱਜ ਸੁਪਰੀਮ ਕੋਰਟ ਵਿੱਚ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ਹੈ। ਇਸ ਵਿਚ ਸਿੱਧੂ ਨੇ ਆਤਮ ਸਮਰਪਣ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਹੈ। ਨਵਜੋਤ ਸਿੱਧੂ ਨੇ ਇਸ ਲਈ ਸਿਹਤ ਠੀਕ ਨਾਂ ਹੋਣ …

Read More »

ਓਨਟਾਰੀਓ ਚੋਣਾਂ ਲਈ ਐਡਵਾਂਸ ਪੋਲਿੰਗ ਦੀ ਸ਼ੁਰੂਆਤ

ਟੋਰਾਂਟੋ: ਓਨਟਾਰੀਓ ਵਿਧਾਨ ਸਭਾ ਚੋਣਾਂ ਲਈ ਐਡਵਾਂਸ ਪੋਲਿੰਗ ਦੀ ਸ਼ੁਰੂਆਤ ਹੋ ਚੁੱਕੀ ਹੈ। ਵੋਟਾਂ ਦਾ ਦਿਨ ਅਧਿਕਾਰਤ ਤੌਰ ‘ਤੇ 2 ਜੂਨ ਨੂੰ ਨਿਰਧਾਰਿਤ ਕੀਤਾ ਗਿਆ ਹੈ ਪਰ ਐਡਵਾਂਸ ਪੋਲਿੰਗ ‘ਚ ਲੋਕ ਪਹਿਲਾਂ ਵੋਟਾਂ ਪਾ ਸਕਦੇ ਹਨ। ਇਸ ਵਾਰ ਐਡਵਾਂਸ ਪੋਲਿੰਗ 10 ਦਿਨ ਹੋਵੇਗੀ ਅਤੇ ਤੈਅ ਪੋਲਿੰਗ ਸਟੇਸ਼ਨਾਂ ‘ਤੇ ਸਵੇਰੇ 10 …

Read More »

ਜੇਸਨ ਕੈਨੀ ਨੇ ਅਸਤੀਫ਼ੇ ਦਾ ਕੀਤਾ ਐਲਾਨ

ਕੈਲਗਰੀ: ਯੁਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੀ ਸਮੀਖਿਆ ਤੋਂ ਬਾਅਦ ਸਾਹਮਣੇ ਆਏ ਅੰਕੜਿਆਂ ‘ਚ ਮਾਮੂਲੀ ਫ਼ਰਕ ਨਾਲ ਜੇਤੂ ਰਹਿਣ ਦੇ ਬਾਵਜੂਦ ਜੇਸਨ ਕੈਨੀ ਨੇ ਬਤੌਰ ਪਾਰਟੀ ਆਗੂ ਅਤੇ ਬਤੌਰ ਪੀਮੀਅਰ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਹੈ। ਜੇਸਨ ਕੈਨੀ ਨੇ ਕੈਲਗਰੀ ਦੇ ਸਪਰੂਸ ਮੈਡਜ਼ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ 51 …

Read More »

ਮੀਂਹ-ਹਨੇਰੀ ਨੇ ਬਿਹਾਰ ‘ਚ ਮਚਾਈ ਭਾਰੀ ਤਬਾਹੀ, 25 ਵੱਧ ਤੋਂ ਮੌਤਾਂ

ਪਟਨਾ: ਬਿਹਾਰ ‘ਚ ਭਾਰੀ ਮੀਂਹ ਅਤੇ ਹਨੇਰੀ ਕਾਰਨ ਭਾਰੀ ਨੁਕਸਾਨ ਹੋਇਆ ਹੈ। ਜਾਣਕਾਰੀ ਮੁਤਾਬਕ ਸੂਬੇ ‘ਚ ਹੁਣ ਤੱਕ 25 ਵੱਧ ਤੋਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਈ ਲੋਕ ਗੰਭੀਰ ਜ਼ਖ਼ਮੀ ਵੀ ਹੋ ਗਏ ਹਨ ਤੇ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਕਾਰਨ ਸੜਕ …

Read More »