Home / Prabhjot

Prabhjot

ਭਾਰਤ ‘ਚ ਹਰ ਘੰਟੇ ਇਸ ਬੀਮਾਰੀ ਕਾਰਨ ਜਾਂਦੀ ਹੈ 14 ਬੱਚਿਆਂ ਦੀ ਜਾਨ

ਨਾਈਜੀਰੀਆ ਤੋਂ ਬਾਅਦ ਨਿਮੋਨੀਆ ਕਾਰਨ ਜਾਨ ਗਵਾਉਣ ਵਾਲੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆ ਦੇ ਮਾਮਲੇ ‘ਚ ਭਾਰਤ ਦੂੱਜੇ ਸਥਾਨ ਉੱਤੇ ਹੈ। ਇਸ ਰੋਗ ਦਾ ਇਲਾਜ ਸੰਭਵ ਹੋਣ ਦੇ ਬਾਵਜੂਦ ਵੀ ਵਿਸ਼ਵ ਪੱਧਰ ‘ਤੇ ਹਰ 39 ਸਕਿੰਟ ਵਿੱਚ ਇੱਕ ਬੱਚੇ ਦੀ ਮੌਤ ਹੁੰਦੀ ਹੈ। ਸੰਯੁਕਤ ਰਾਸ਼ਟਰ ਦੀ ਇੱਕ ਨਵੀਂ …

Read More »

ਸਿਆਸਤ ਲਈ ਧਰਮ ਦਾ ਪੱਤਾ ਕਿੰਨਾ ਕੁ ਜਾਇਜ਼ !

-ਦਰਸ਼ਨ ਸਿੰਘ ਖੋਖਰ ਪੰਜਾਬ ਵਿੱਚ ਹਾਲ ਹੀ ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮ ਸਮਾਪਤ ਹੋਏ ਹਨ। ਇਨ੍ਹਾਂ ਵਿਚ ਸ਼ਮੂਲੀਅਤ ਕਰਨ ਅਤੇ ਸਮਾਗਮ ਕਰਾਉਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਕਾਂਗਰਸ ਨੇ ਆਪਣੀ ਪੂਰੀ ਵਾਹ ਲਗਾਈ ਹੈ। ਇਸ ਦੇ ਕਾਰਨ ਇਹ ਹਨ ਕਿ ਅਕਾਲੀ ਦਲ ਆਪਣੇ …

Read More »

ਸੁਪਰੀਮ ਕੋਰਟ ਵੱਲੋਂ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਭਰਾਵਾਂ ਨੂੰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਦੋਸ਼ੀ ਕਰਾਰ

ਨਵੀਂ ਦਿੱਲੀ: ਰੈਨਬੈਕਸੀ ਦੇ ਸਾਬਕਾ ਪ੍ਰਮੋਟਰਸ ਮਾਲਵਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ ਨੂੰ ਸੁਪਰੀਮ ਕੋਰਟ ਨੇ ਅਦਾਲਤ ਦੇ ਹੁਕਮਾਂ ਦਾ ਅਪਮਾਨ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਅਨੁਸਾਰ ਸਿੰਘ ਭਰਾਵਾਂ ਨੇ ਫੋਰਟਿਸ ਹੈਲਥਕੇਅਰ ਲਿਮਿਟਡ ਵਿੱਚ ਆਪਣੇ ਸ਼ੇਅਰ ਨਾ ਵੇਚਣ ਦੇ ਸਿਖਰ ਅਦਾਲਤ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ। ਤੁਹਾਨੂੰ ਦੱਸ …

Read More »

ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਰਣਵੀਰ-ਦੀਪਿਕਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਦੀਪਿਕਾ ਪਾਦੁਕੋਨ ਤੇ ਰਣਵੀਰ ਸਿੰਘ ਦੇ ਵਿਆਹ ਦੀ ਬਿਤੇ ਦਿਨੀਂ ਪਹਿਲੀ ਵਰ੍ਹੇਗੰਢ ਸੀ। ਦੀਪਿਕਾ-ਰਣਵੀਰ ਨੇ 14 – 15 ਨਵੰਬਰ ਨੂੰ ਇਟਲੀ ਵਿੱਚ ਕੋਂਕਣੀ ਤੇ ਸਿੰਧੀ ਰੀਤੀ ਰਿਵਾਜਾਂ ਨਾਲ ਵਿਆਹ ਹੋਇਆ ਸੀ। ਆਪਣੀ ਪਹਿਲੀ ਵਰ੍ਹੇਗੰਢ ‘ਤੇ ਬੀਤੇ ਦਿਨੀਂ ਦੀਪਿਕਾ-ਰਣਵੀਰ ਦੀਪਿਕਾ ਪਹਿਲਾਂ ਤੀਰੁਪਤੀ ਦੇ ਵੈਂਕਟੇਸ਼ਵਰ ਮੰਦਿਰ ਆਸ਼ਿਰਵਾਦ ਲੈਣ ਗਏ ਤੇ ਅੱਜ ਸ਼ੁੱਕਰਵਾਰ …

Read More »

ਪਾਕਿਸਤਾਨ ‘ਚ ਆਸਮਾਨ ਤੋਂ ਡਿੱਗੀ ਆਫਤ ਨੇ ਲਈਆਂ 20 ਜਾਨਾਂ, ਕਈ ਜ਼ਖਮੀ

ਇਸਲਾਮਾਬਾਦ: ਪਾਕਿਸਤਾਨ ‘ਚ ਭਾਰੀ ਮੀਂਹ ਦੇ ਨਾਲ ਆਸਮਾਨ ਤੋਂ ਗਿਰੀ ਆਫਤ ਨੇ 20 ਲੋਕਾਂ ਦੀ ਜਾਨ ਲੇ ਲਈ ਤੇ 30 ਦੇ ਲਗਭਗ ਲੋਕ ਜ਼ਖਮੀ ਹੋ ਗਏ ਤੇ ਕੁਝ ਹਾਲੇ ਵੀ ਲਾਪਤਾ ਹਨ। ਇਹ ਘਟਨਾ ਥਰਪਾਕਰ ਜਿਲ੍ਹੇ ਦੀ ਹੈ ਹਾਲਾਤ ਇਹ ਹਨ ਕਿ ਹਸਪਤਾਲਾਂ ‘ਚ ਅਗਲੇ 24 ਘੰਟੇ ਲਈ ਹਾਈ ਅਲਰਟ …

Read More »

ਲਤਾ ਮੰਗੇਸ਼ਕਰ ਦੇ ਦਿਹਾਂਤ ਦੀਆਂ ਅਫਵਾਹਾਂ ਦੇ ਚਲਦੇ ਪਰਿਵਾਰ ਦਾ ਆਇਆ ਬਿਆਨ

ਲਤਾ ਮੰਗੇਸ਼ਕਰ ਨੂੰ ਲੈ ਕੇ ਪਿਛਲੇ ਕੁੱਝ ਸਮੇਂ ਤੋਂ ਖਬਰਾਂ ਆ ਰਹੀਆਂ ਹਨ। ਹਾਲ ਹੀ ਵਿੱਚ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ ਸੀ ਤੇ ਸੋਮਵਾਰ ਯਾਨੀ 11 ਨਵੰਬਰ ਨੂੰ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਬੀਤੇ ਦਿਨੀਂ ਪਹਿਲਾਂ ਹਸਪਤਾਲ ਤੋਂ ਮਿਲੀ ਜਾਣਕਾਰੀ ‘ਚ ਕਿਹਾ ਜਾ ਰਿਹਾ ਸੀ ਕਿ …

Read More »

ਕੈਲੀਫੋਰਨੀਆ ਦੇ ਸਕੂਲ ‘ਚ ਵਾਪਰੀ ਗੋਲੀਬਾਰੀ ਦੀ ਘਟਨਾ, 2 ਮੌਤਾਂ

ਲਾਸ ਐਂਜਲਸ: ਸ਼ਹਿਰ ਦੇ ਉੱਤਰੀ ਇਲਾਕੇ ‘ਚ ਸਥਿਤ ਇੱਕ ਹਾਈ ਸਕੂਲ ਵਿੱਚ ਵੀਰਵਾਰ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ‘ਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਲਗਭਗ ਚਾਰ ਲੋਕ ਜਖ਼ਮੀ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ। ਸਥਾਨਕ …

Read More »

25 ਸਾਲ ਬਾਅਦ ਜੇਲ੍ਹ ਚੋਂ ਰਿਹਾਅ ਹੋਏ ਨੰਦ ਸਿੰਘ

ਪਟਿਆਲਾ: ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਨੰਦ ਸਿੰਘ ਨੂੰ ਵੀਰਵਾਰ ਸ਼ਾਮ ਰਿਹਾਅ ਕਰ ਦਿੱਤਾ ਗਿਆ ਹੈ। ਨੰਦ ਸਿੰਘ ਨੂੰ ਲੈਣ ਲਈ ਬੀਤੇ ਦੀਨੀਂ ਕੇਂਦਰੀ ਜੇਲ੍ਹ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਹੁੰਚੇ। ਜੇਲ੍ਹ ਤੋਂ ਬਾਹਰ ਆ ਉਨ੍ਹਾਂ ਕੇ ਮੀਡੀਆ ਨਾਲ਼ ਗੱਲਬਾਤ ਕਰਦਿਆਂ ਸਾਰੀ ਸਿੱਖ ਜੱਥੇਬੰਦੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਉਹ …

Read More »

ਕਿਸਾਨ ਆਗੂ ਮਨਜੀਤ ਸਿੰਘ ਧਨੇਰ ਬਰਨਾਲਾ ਜੇਲ੍ਹ ‘ਚੋਂ ਰਿਹਾਅ

ਬਰਨਾਲਾ: ਜ਼ਿਲ੍ਹਾ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਿਸਾਨ ਆਗੂ ਮਨਜੀਤ ਧਨੇਰ ਨੂੰ ਬੀਤੀ ਸ਼ਾਮ ਰਹਾਅ ਕਰ ਦਿੱਤਾ ਗਿਆ। ਰਾਜਪਾਲ ਪੰਜਾਬ ਵੀਪੀ.ਸਿੰਘ ਬਦਨੌਰ ਦੀ ਪ੍ਰਵਾਨਗੀ ਤੋਂ ਬਾਅਦ ਬੀਤੀ ਦੇਰ ਸ਼ਾਮ ਹੀ ਜੇਲ੍ਹ ‘ਚੋਂ ਰਿਹਾਅ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਤੁਹਾਨੂੰ ਦੱਸ ਦਈਏ ਕਿ ਧਨੇਰ ਪਿਛਲੇ ਤਕਰੀਬਨ …

Read More »

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ- ਇਤਿਹਾਸ ਤੇ ਵਰਤਮਾਨ

-ਪ੍ਰੋ ਪਰਮਜੀਤ ਸਿੰਘ ਢੀਂਗਰਾ ਸਿੱਖ ਇਤਿਹਾਸ ਵਿਚ ਗੁਰਦੁਆਰੇ ਦਾ ਵਿਸ਼ੇਸ਼ ਸਥਾਨ ਹੈ। ਇਹ ਸਿੱਖਾਂ ਲਈ ਸਿਰਫ ਅਕਾਲ ਪੁਰਖ ਦਾ ਨਾਂ ਲੈਣ ਜਾਂ ਸਾਧਨਾ ਕਰਨ ਦਾ ਹੀ ਕੇਂਦਰ ਨਹੀਂ ਸਗੋਂ ਇਸ ਤੋਂ ਵੀ ਵਧ ਇਹਦੀ ਮਹੱਤਤਾ ਸਮਾਜਕ ਜ਼ਿੰਦਗੀ ਵਿਚ ਨਿਰੰਤਰ ਬਣੀ ਹੋਈ ਹੈ। ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ- ਗੁਰਦੁਆਰੇ ਤੋਂ …

Read More »