Home / KulwantSingh (page 4)

KulwantSingh

SGPC ਨੇ ਮੰਗੂ ਮੱਠ ਬਾਰੇ ਦਿੱਤਾ ਖ਼ਤਰਨਾਕ ਬਿਆਨ! ਦੁਨੀਆਂ ਭਰ ਦੇ ਸਿੱਖਾਂ ‘ਚ ਪੈਦ.....

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਉਡੀਸ਼ਾ ਦੇ ਜਗਨਨਾਥ ਮੰਦਰ ਨੇੜਲੇ ਇਲਾਕੇ ਪੁਰੀ ‘ਚ ਪੈਂਦੇ ਮੰਗੂ ਮੱਠ ਨਾਲ ਗੁਰੂ ਨਾਨਕ ਦੇਵ ਜੀ ਦਾ ਕੋਈ ਸਬੰਧ ਨਹੀਂ। ਸ਼੍ਰੋਮਣੀ ਕਮੇਟੀ ਵਲੋਂ ਉੱਥੇ ਭੇਜੇ ਗਏ ਗਏ ਇੱਕ ਤਿੰਨ ਮੈਂਬਰੀ ਵਫ਼ਦ ਦਾ ਕਹਿਣਾ ਹੈ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ …

Read More »

ਝੂਠਾ ਪੁਲਿਸ ਮੁਕਾਬਲਾ ਕੇਸ ‘ਚ ਪੈ ਗਿਆ ਰੌਲਾ? ਕੈਪਟਨ ਦੇ ਸੁਰੱਖਿਆ ਸਲਾਹਕਾਰ .....

ਮੁਹਾਲੀ : ਸੀਬੀਆਈ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਨੂੰ 26 ਸਾਲ ਪੁਰਾਣੇ ਇੱਕ ਝੂਠਾ ਪੁਲਿਸ ਮੁਕਾਬਲਾ ਕੇਸ ਵਿਚੋਂ ਕਲੀਨ ਚਿੱਟ ਦੇ ਦਿੱਤੀ ਹੈ। ਇਸ ਕੇਸ ਵਿੱਚ ਖੂਬੀ ਰਾਮ ‘ਤੇ ਇਹ ਦੋਂਸ਼ ਸਨ ਕਿ ਸ਼ਨ 1993 ਦੌਰਾਨ ਜਿਸ ਵੇਲੇ ਉਹ ਤਰਨਤਾਰਨ ਵਿਖੇ ਐਸਪੀ ਅਪਰੇਸ਼ਨ …

Read More »

ਕੈਪਟਨ ਅਮਰਿੰਦਰ ਸਿੰਘ ਨੇ ਆਹ ਵੱਡੇ ਹੁਕਮ ਲਏ ਵਾਪਸ, ਬਸ ਹੁਣ ਬਗਾਵਤ ਹੋਈ ਲਓ?

ਚੰਡੀਗੜ੍ਹ : ਪੰਜਾਬ ਸਰਕਾਰ ਆਏ ਦਿਨੀ ਸੁਰਖੀਆਂ ‘ਚ ਰਹਿੰਦੀ ਹੈ। ਤੇ ਹੁਣ ਇੱਕ ਵਿਵਾਦ ਸਰਕਾਰ ਦਾ ਪਿੱਛਾ ਛੱਡਣ ਦਾ ਨਾਂਅ ਹੀ ਫ਼ਨਬਸਪ;ਨਹੀਂ ਲੈ ਰਿਹਾ।ਇਹ ਵਿਵਾਦ ਹੈ ਸੂਬੇ ਦੇ 6 ਕਾਂਗਰਸੀ ਵਿਧਾਇਕਾ ਨੂੰ ਮੰਤਰੀ ਬਣਾਏ ਜਾਣ ਦਾ। ਕਹਿਣ ਨੂੰ ਤਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਰਟੀ ਦੇ ਇਹਨਾਂ ਵਿਧਾਇਕਾਂ ਨੂੰ ਸਰਕਾਰ ਅਤੇ …

Read More »

ਸਿੱਧੂ ਮੂਸੇਵਾਲਾ ‘ਤੇ ਹੋਵੇਗਾ ਪਰਚਾ ਦਰਜ਼? ਸਿੰਘਾਂ ਦੇੇ ਇਸ ਐਲਾਨ ਤੋਂ ਬਾਅਦ .....

ਚੰਡੀਗੜ੍ਹ :  ਆਪਣੇ ਗੀਤਾਂ ਰਾਹੀਂ ਕਦੇ ਹਥਿਆਰਾਂ, ਕਦੇ ਲੱਚਰਤਾ, ਕਦੇ ਨਸ਼ਿਆਂ ਅਤੇ ਕਦੇ ਮਰਨ ਮਾਰਨ ਦੀਆਂ ਗੱਲ਼ਾਂ ਕਰਕੇ ਪੰਜਾਬ ਦਾ ਸੱਭਿਆਚਾਰ ਵਿਗਾੜਨ ਦਾ ਅਕਸਰ ਦੋਸ਼ ਝੱਲਦੇ ਆ ਰਹੇ ਪੰਜਾਬੀ ਪੌਪ ਗਾਇਕ ਸਿੱਧੂ ਮੂਸੇਵਾਲਾ ਨੂੰ ਨਾ ਤਾਂ ਪੰਡਿਤ ਰਾਓ ਧਰੇਨਵਰ ਸੁਧਾਰ ਸਕਿਆ, ਨਾ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਤੇ ਨਾ …

Read More »

ਬੰਦਿਆਂ ਤੋਂ ਤਾਂ ਨਹੀਂ ਹੋਏ, ਡੰਗਰਾਂ ਨੇ ਇਕੱਠੇ ਕਰਤੇ, ਭਗਵੰਤ ਮਾਨ ਤੇ ਸੁਖਪਾਲ.....

ਮਾਨਸਾ: ਪੰਜਾਬ ‘ਚ ਆਵਾਰਾ ਪਸ਼ੂਆਂ ਦਾ ਕਹਿਰ ਆਮ ਦੇਖਣ ਨੂੰ ਮਿਲਦਾ ਹੈ। ਹਜ਼ਾਰਾਂ ਦੀ ਗਿਣਤੀ ‘ਚ ਕਾਲੇ ਤੇ ਚਿੱਟੇ ਅਵਾਰਾ ਪਸ਼ੂ ਗਲੀਆਂ ਬਜ਼ਾਰਾਂ ਤੇੇ ਸੜਕਾਂ ‘ਤੇ ਘੁੰਮਦੇ ਤੁਹਾਨੂੰ ਆਮ ਦਿਖਾਈ ਦੇ ਜਾਣਗੇ। ਪਰ ਇਸ ਦੇ ਬਾਵਜੂਦ ਹਾਲਾਤ ਇਹ ਹਨ ਕਿ ਨਿੱਤ ਦਿਹਾੜੇ ਇੰਨ੍ਹਾਂ ਪਸ਼ੂਆਂ ਨਾਲ ਹੋ ਰਹੀਆਂ ਮੌਤਾਂ ਲੋਕਾਂ ਦੇ …

Read More »

ਸੰਨੀ ਦਿਓਲ ਨੂੰ ਹੋਵੇਗੀ ਛੇ ਮਹੀਨੇ ਦੀ ਜੇਲ੍ਹ? ਗੁਰਦਾਸਪੁਰ ‘ਚ ਪੈ ਗਿਆ ਰੌਲਾ.....

ਚੰਡੀਗੜ੍ਹ : ਪੰਜਾਬ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ ਤੋਂ ਇਲਾਵਾ ਬਾਲੀਵੁੱਡ ਦੇ ਕਪੂਰ ਖਾਨਦਾਨ ਦੀ ਧੀ ਕ੍ਰਿਸ਼ਮਾ ਕਪੂਰ, 22 ਸਾਲ ਪੁਰਾਣੇ ਇੱਕ ਮਾਮਲੇ ‘ਚ ਬੁਰੀ ਤਰ੍ਹਾਂ ਉਲਝ ਗਏ ਹਨ। ਹਾਲਾਤ ਇਹ ਹਨ ਕਿ ਸੰਨੀ ਤੇ ਕ੍ਰਿਸ਼ਮਾਂ ਕਪੂਰ ਨੇ ਜੇਕਰ ਆਪਣੇ ਬਚਾਅ ਲਈ ਜਲਦੀ …

Read More »

ਸਪੀਕਰ ਨੇ ਆਪ ਵਿਧਾਇਕ ਨੂੰ ਕੀਤਾ ਆਯੋਗ ਕਰਾਰ, ਪੰਜਾਬ ਦੀ ਸਿਆਸਤ ‘ਚ ਹੋਈ ਵੱਡ.....

ਚੰਡੀਗੜ੍ਹ : ਆਮ ਆਦਮੀ ਪਾਰਟੀ ‘ਚੋਂ ਅਸਤੀਫ਼ਾ ਦੇ ਕੇ ਕਾਂਗਰਸ ਪਰਟੀ ‘ਚ ਸ਼ਾਮਲ ਹੋਈ ਦਿੱਲੀ ਦੇ ਚਾਂਦਨੀ ਚੌਕ ਵਿਧਾਨ ਸਭਾ ਹਲਕੇ ਦੀ ਵਿਧਾਇਕਾ ਅਲਕਾ ਲਾਂਬਾ ਨੂੰ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਦਲ-ਬਦਲੂ ਕਨੂੰਨ ਤਹਿਤ ਵਿਧਾਇਕੀ ਦੇ ਆਯੋਗ ਕਰਾ ਦੇ ਦਿੱਤਾ ਹੈ। ਦਿੱਲੀ ‘ਚ ਤੇਜ਼ੀ ਨਾਲ ਬਦਲੇ …

Read More »

ਹੁਣ ਸਰਕਾਰਾਂ ਖਿਲਾਫ ਧਰਨਾ ਲਾਉਣਾ ਮਤਲਬ ਬਿਮਾਰੀਆਂ ਨੂੰ ਸੱਦਾ? ਯਕੀਨ ਨਹੀਂ ਤ.....

ਚੰਡੀਗੜ੍ਹ: ਪੰਜਾਬ ‘ਚ ਰੇਤੇ ਬਜ਼ਰੀ ਦੀਆਂ ਅਸਮਾਨੀ ਚੜ੍ਹਈਆਂ ਕੀਮਤਾਂ ਤੋਂ ਬਾਅਦ ਹੁਣ ਆਮ ਜਨ ਮਾਨਸ ਨੂੰ ਤੁਸੀ  ਆਉਣ ਵਾਲੇ ਸਮੇਂ ‘ਚ ਜੇਕਰ ਪਾਣੀ ਲਈ ਵੀ ਸੜ੍ਹਕਾਂ ‘ਤੇ ਭਟਕਦੇ ਆਮ ਵੇਖੋ ਤਾਂ ਹੈਰਾਨ ਨਾ ਹੋਇਓ ਕਿਉਂਕਿ ਸੂਬਾ ਸਰਕਾਰ ਪੰਜਾਬ ‘ਚ ਉਸਾਰੀ ਦੇ ਕੰਮਾਂ ਲਈ ਜ਼ਮੀਨੀ ਪਾਣੀ ਦੇ ਇਸਤੇਮਾਲ ‘ਤੇ ਰੋਕ ਲਾਉਣ …

Read More »

…ਤੇ ਹੁਣ ਇੰਝ ਦਬਾਈਆਂ ਜਾਣਗੀਆਂ ਬਾਗੀ ਸੁਰਾਂ? ਸਾਰੇ ਵਿਧਾਇਕਾਂ ਨੂੰ ਸੰਤੁਸ਼.....

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਰੇ ਮੰਤਰੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਸੂਬੇ ਦੇ ਵਿਕਾਸ ਦੀ ਵਿਉਂਤਬੰਦੀ ਦਾ ਖਰੜਾ ਤਿਆਰ ਕਰਨ ਲੱਗਿਆਂ, ਹੋਣ ਵਾਲੀਆਂ ਬੈਠਕਾਂ ‘ਚ ਪੰਜਾਬ ਦੇ ਸਾਰੇ ਸੱਤਾਧਾਰੀ ਵਿਧਾਇਕਾਂ ਦੀ ਰਾਏ ਯਕੀਨੀ ਬਣਾਉਣ। ਸੂਤਰਾਂ ਅਨੁਸਾਰ ਕਿਹਾ ਤਾਂ ਭਾਂਵੇ ਇਹ ਜਾ ਰਿਹਾ …

Read More »

ਕਾਂਗਰਸ ਪ੍ਰਧਾਨ ਬਣਕੇ ਜਾਖੜ ਨੇ ਦੇਖੋ ਕਿਹੜੀ ਗੱਲੋਂ ਕੀਤੀ ਕੋਰੀ ਨਾਂਹ, ਬੱਲੇ.....

ਚੰਡੀਗੜ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਹ ਕਹਿ ਕੇ ਉਨ੍ਹਾਂ ਕਿਆਸ ਅਰਾਈਆਂ ‘ਤੇ ਸੌ ਘੜੇ ਪਾਣੀ ਪਾ ਦਿੱਤਾ ਹੈ, ਕਿ ਉਹ ਆਉਂਦਿਆਂ ਜ਼ਿਮਨੀ ਚੋਣਾਂ ਵਿੱਚ ਬਤੌਰ ਕਾਂਗਰਸ ਉਮੀਦਵਾਰ ਪੰਜਾਬ ਦੇ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਚੋਣ ਨਹੀਂ ਲੜਨਗੇ । ਜਾਖੜ ਅਨੁਸਾਰ ਪਾਰਟ ਹਾਈ ਕਮਾਂਡ ਨੇ ਉਨ੍ਹਾਂ ਨੂੰ …

Read More »