Harjeet Kaur

ਇਟਲੀ ‘ਚ ਐਲਪਾਈਨ ਗਲੇਸ਼ੀਅਰ ਦਾ ਵੱਡਾ ਹਿੱਸਾ ਟੁੱਟਿਆ, 6 ਲੋਕਾਂ ਦੀ ਮੌਤ, 18 ਲੋਕ ਬਰਫ ਅਤੇ ਚੱਟਾਨਾਂ ਦੇ ਮਲਬੇ ਵਿਚਕਾਰ ਫਸੇ

ਰੋਮ- ਇਟਲੀ ਵਿੱਚ ਐਲਪਾਈਨ ਗਲੇਸ਼ੀਅਰ ਦਾ ਵੱਡਾ ਹਿੱਸਾ ਢਹਿ ਕੇ ਡਿੱਗ ਗਿਆ ਹੈ। ਇਸ ਦੀ ਲਪੇਟ ‘ਚ ਆਉਣ ਨਾਲ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। 8 ਲੋਕ ਜ਼ਖਮੀ ਹੋ ਗਏ। ਇਟਲੀ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਮੁਤਾਬਕ 18 ਲੋਕ ਬਰਫ਼ ਅਤੇ ਚੱਟਾਨਾਂ ਦੇ ਮਲਬੇ ਹੇਠ ਦੱਬੇ ਹੋਏ ਹਨ। ਮਰਨ ਵਾਲਿਆਂ …

Read More »

ਚਮੜੀ ਨੂੰ ਫਾਇਦੇ ਦੀ ਬਜਾਏ ਨੁਕਸਾਨ ਪਹੁੰਚਾ ਸਕਦੇ ਹਨ ਇਹ ਘਰੇਲੂ ਨੁਸਖੇ, ਵਰਤਣ ਤੋਂ ਪਹਿਲਾਂ ਕਰੋ ਇਹ ਸਾਵਧਾਨੀਆਂ

ਨਿਊਜ਼ ਏਜੰਸੀ- ਅੱਜ-ਕੱਲ੍ਹ ਲੋਕ ਸਵੈ-ਸੰਭਾਲ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ। ਜਿਸ ਤੋਂ ਬਾਅਦ ਬਾਜ਼ਾਰ ‘ਚ ਮਿਲਣ ਵਾਲੇ ਰਸਾਇਣਕ ਉਤਪਾਦਾਂ ਦੀ ਥਾਂ ਘਰੇਲੂ ਉਪਚਾਰਾਂ ਨੇ ਲੈ ਲਈ ਹੈ। ਇਨ੍ਹਾਂ ਘਰੇਲੂ ਨੁਸਖਿਆਂ ‘ਚ ਰਸੋਈ ‘ਚ ਮੌਜੂਦ ਕਈ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਅਜਿਹਾ ਕਰਦੇ ਸਮੇਂ ਕੀ ਤੁਸੀਂ ਜਾਣਦੇ ਹੋ …

Read More »

‘ਮਾਨ’ ਦੀ ਵਜ਼ਾਰਤ ‘ਚ ਵਾਧਾ

ਜਗਤਾਰ ਸਿੰਘ ਸਿੱਧੂ ਐਡੀਟਰ ਮੁੱਖ ਮੰਤਰੀ ਭਗਵੰਤ ਮਾਨ ਦੀ ਵਜ਼ਾਰਤ ‘ਚ ਅੱਜ ਦੂਜੀ ਵਾਰ ਵਾਧਾ ਹੋਣ ਦੇ ਨਾਲ ਜਿੱਥੇ ਪੰਜਾਬੀਆਂ ਨੂੰ ਪਾਰਟੀ ਦੇ ਵਾਅਦਿਆਂ ਅਤੇ ਦਾਅਵਿਆਂ ਲਈ ਨਵੀਆਂ ਉਮੀਦਾਂ ਜਾਗੀਆਂ ਹਨ,,, ਉੱਥੇ ਵਿਰੋਧੀ ਧਿਰਾਂ ਨੂੰ ਆਮ ਆਦਮੀ ਪਾਰਟੀ ਤੇ ਹਮਲੇ ਕਰਨ ਦਾ ਨਵਾਂ ਮੌਕਾ ਮਿਲ ਗਿਆ ਹੈ,,, ਇਸ ਵਾਰੇ ਕੋਈ …

Read More »

ਰੈਸਟੋਰੈਂਟਾਂ ਵਿੱਚ ਹੁਣ ਨਹੀਂ ਦੇਣਾ ਪਵੇਗਾ ਜ਼ਬਰਦਸਤੀ ਸਰਵਿਸ ਚਾਰਜ, CCPA ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਨਵੀਂ ਦਿੱਲੀ- ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਨੇ ਇੱਕ ਰਾਹਤ ਦਾ ਐਲਾਨ ਕੀਤਾ ਹੈ। CCPA ਨੇ ਰੈਸਟੋਰੈਂਟਾਂ ਅਤੇ ਹੋਟਲਾਂ ਵਿੱਚ ਸਰਵਿਸ ਚਾਰਜ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹੁਣ ਤੁਹਾਡੇ ਬਿਲ ਵਿੱਚ ਸਰਵਿਸ ਚਾਰਜ ਨਹੀਂ ਆਵੇਗਾ। ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਹੁਣ ਤੋਂ ਕੋਈ ਵੀ ਰੈਸਟੋਰੈਂਟ ਅਤੇ ਹੋਟਲ ਆਪਣੇ ਗਾਹਕਾਂ …

Read More »

ਸਿੱਧੂ ਮੂਸੇਵਾਲਾ ਕਤਲ ਕਾਂਡ: ਅੰਕਿਤ ਸਿਰਸਾ ਤੇ ਸਚਿਨ ਨੂੰ 5 ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ

ਨਵੀਂ ਦਿੱਲੀ- ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ 2 ਮੁਲਜ਼ਮਾਂ ਅੰਕਿਤ ਸਿਰਸਾ ਅਤੇ ਸਚਿਨ ਭਿਵਾਨੀ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਦਿੱਲੀ ਪੁਲਿਸ ਦਾ ਇਲਜ਼ਾਮ ਹੈ ਕਿ ਇਹ ਦੋਵੇਂ ਸ਼ਹਿਰ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ। ਇਸ ਦੇ ਲਈ ਦੋਵਾਂ ਨੇ …

Read More »

ਪੰਜਾਬ ਮੰਤਰੀ ਮੰਡਲ ਦਾ ਹੋਇਆ ਵਿਸਥਾਰ, ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਰਾਜਪਾਲ ਨੇ 5 ਹੋਰ ਮੰਤਰੀਆਂ ਨੂੰ ਸਹੁੰ ਚੁਕਾਈ 

ਚੰਡੀਗੜ੍ਹ- ਪੰਜਾਬ ਦੀ ਮਾਨ ਸਰਕਾਰ ਨੇ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਹੈ, ਅੱਜ ਸੋਮਵਾਰ ਨੂੰ ‘ਆਪ’ ਦੇ ਪੰਜ ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਪੰਜਾਬ ਦੇ ਨਵ-ਨਿਯੁਕਤ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਵਿੱਚ ਫੌਜਾ ਸਿੰਘ ਸਰਾਂ, ਇੰਦਰਬੀਰ …

Read More »

ਆਂਧਰਾ ਪ੍ਰਦੇਸ਼ ‘ਚ ਪੀਐੱਮ ਮੋਦੀ ਦੇ ਹੈਲੀਕਾਪਟਰ ਨੇੜੇ ਛੱਡੇ ਗਏ ਗੁਬਾਰੇ, 3 ਕਾਂਗਰਸੀ ਵਰਕਰ ਹਿਰਾਸਤ ‘ਚ

ਅਮਰਾਵਤੀ- ਆਂਧਰਾ ਪ੍ਰਦੇਸ਼ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੈਲੀਕਾਪਟਰ ਦੇ ਉਡਾਣ ਭਰਨ ਤੋਂ ਕੁਝ ਪਲਾਂ ਬਾਅਦ, ਇੱਕ ਕਾਂਗਰਸੀ ਵਰਕਰ ਨੇ ਉਨ੍ਹਾਂ ਦੇ ਹੈਲੀਕਾਪਟਰ ਦੇ ਨੇੜੇ ਕਾਲੇ ਗੁਬਾਰੇ ਛੱਡੇ। ਇੱਕ ਨਿਊਜ਼ ਏਜੰਸੀ ਨੇ ਇਸ ਦਾ ਇੱਕ ਵੀਡੀਓ ਵੀ ਜਾਰੀ ਕੀਤਾ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੋਮਵਾਰ …

Read More »

ਐਂਬਰ ਹਰਡ ਨੇ ਮਾਣਹਾਨੀ ਮਾਮਲੇ ‘ਚ ਅਦਾਲਤ ਦੇ ਫੈਸਲੇ ਖਿਲਾਫ ਪਾਈ ਪਟੀਸ਼ਨ, ਜੱਜਾਂ ‘ਤੇ ਵੀ ਚੁੱਕੇ ਸਵਾਲ

ਨਿਊਜ਼ ਡੈਸਕ- ਹਾਲੀਵੁੱਡ ਅਦਾਕਾਰ ਜੌਨੀ ਡੇਪ ਅਤੇ ਅਦਾਕਾਰਾ ਐਂਬਰ ਹਰਡ ਪਿਛਲੇ ਕਈ ਮਹੀਨਿਆਂ ਤੋਂ ਚਰਚਾ ਵਿੱਚ ਹਨ। ਅੰਬਰ ਨੇ ਸਾਬਕਾ ਪਤੀ ਜੌਨੀ ‘ਤੇ ਮਾਣਹਾਨੀ ਅਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ। ਜੌਨੀ ਨੇ ਵੀ ਅੰਬਰ ਖਿਲਾਫ਼ ਮਾਣਹਾਨੀ ਦਾ ਕੇਸ ਦਰਜ਼ ਕਰਵਾਇਆ ਸੀ। ਅਦਾਲਤ ਵਿੱਚ ਲੰਮੀ ਸੁਣਵਾਈ ਤੋਂ ਬਾਅਦ ਫੈਸਲਾ ਜੌਨੀ …

Read More »

ਕੋਰੋਨਾ ਦੇ ਸਾਰੇ ਵੇਰੀਐਂਟ ਦਾ ਪਤਾ ਸਿਰਫ 1 ਘੰਟੇ ਵਿੱਚ, ਅਮਰੀਕਾ ‘ਚ ਵਿਕਸਿਤ ਹੋਇਆ CoVarScan ਟੈਸਟ

ਵਾਸ਼ਿੰਗਟਨ- ਕੋਰੋਨਾ ਨੂੰ ਕਰੀਬ ਤਿੰਨ ਸਾਲ ਹੋ ਗਏ ਹਨ ਪਰ ਇਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਸਮੇਂ ਪੂਰੀ ਦੁਨੀਆ ‘ਚ ਕੋਰੋਨਾ ਨੇ ਜ਼ੋਰ ਫੜ ਲਿਆ ਹੈ ਅਤੇ ਕੁਝ ਨਵੇਂ ਰੂਪ ਪੱਛਮੀ ਦੇਸ਼ਾਂ ‘ਚ ਵੀ ਦਸਤਕ ਦੇਣ ਲੱਗੇ ਹਨ। ਕੋਰੋਨਾ ਦੇ ਇਸ ਨਵੇਂ ਰੂਪ ਦਾ ਪਤਾ ਲਗਾਉਣ ਵਿੱਚ ਕਈ ਦਿਨ …

Read More »

ਸ਼੍ਰੀਲੰਕਾ ‘ਚ ਆਰਥਿਕ ਸੰਕਟ, ਫਿਊਲ ਦੀ ਘਾਟ ਕਾਰਨ ਸਕੂਲ ਇੱਕ ਹਫ਼ਤੇ ਲਈ ਬੰਦ

ਕੋਲੰਬੋ- ਸ਼੍ਰੀਲੰਕਾ ਇਨ੍ਹੀਂ ਦਿਨੀਂ ਵਿੱਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਲੋਕਾਂ ਦੀਆਂ ਮੁਸ਼ਕਿਲਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਸ਼੍ਰੀਲੰਕਾ ਨਕਦੀ ਦੀ ਕਮੀ ਦੇ ਨਾਲ-ਨਾਲ ਈਂਧਨ ਦੀ ਕਮੀ ਨਾਲ ਜੂਝ ਰਿਹਾ ਹੈ। ਬਾਲਣ ਦੀ ਕਮੀ ਦੇ ਮੱਦੇਨਜ਼ਰ ਸਕੂਲਾਂ ਨੂੰ ਇੱਕ ਹਫ਼ਤੇ ਲਈ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਸ੍ਰੀਲੰਕਾ ਸਰਕਾਰ …

Read More »