Home / bindu singh

bindu singh

ਪੰਜਾਬ ‘ਚ ਕਾਂਗਰਸ ਪਾਰਟੀ ਦੇ ਘਰਾਂ ‘ਚੋਂ ਚੱਲ ਰਿਹਾ ਹੈ ਰੇਤ ਮਾਫੀਆ ਤੇ ਮਾ.....

ਚੰਡੀਗੜ੍ਹ 20 – ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਈਡੀ ਦੇ ਛਾਪਿਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੁਰੱਖਿਆ ਹੇਠ ਮੁੱਖ ਮੰਤਰੀ ਚੰਨੀ ਦੇ ਕਰੀਬੀ ਰਿਸ਼ਤੇਦਾਰਾਂ ਦੇ ਘਰਾਂ ਤੋਂ ਚੱਲ ਰਹੇ ਰੇਤ ਮਾਫੀਆ ਦਾ ਪਰਦਾਫਾਸ਼ ਕੀਤਾ ਹੈ। ਇਸ ਛਾਪੇਮਾਰੀ ਨੇ ਮੁੱਖ ਮੰਤਰੀ ਚੰਨੀ ਦਾ ਇੱਕ …

Read More »

ਸਿਆਸੀ ਦਾਅ ਪੇਚ ‘ਚ ਗਵਾਚਦੇ ਲੋਕਾਂ ਦੇ ਮਸਲੇ

 ਬਿੰਦੁੂ ਸਿੰਘ ਇੰਝ ਜਾਪਦਾ ਹੈ  ਕਿ ਪੰਜਾਬ ‘ਚ ਰੈਲੀਆਂ ਤੇ ਰੋਕ ਲੱਗਣ ਦੇ ਨਾਲ ਨਾਲ  ਸਿਆਸੀ ਮਾਹੌਲ ਚ ਸਿਆਸਤ ਨੇ ਵੀ ਨਵਾਂ ਮੋੜ ਲੈ ਲਿਆ ਹੈ। ਪਿਛਲੇ ਦਿਨੀਂ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ  ਦੇ ਘਰ ਐਨਫੋਰਸਮੈਂਟ  ਡਾਇਰੈਕਟੋਰੇਟ ਵੱਲੋਂ ਕੀਤੀ ਗਈ ਛਾਪੇਮਾਰੀ ਨੇ ਸਿਆਸਤ ਵਿੱਚ ਨਵਾਂ ਮੋੜ ਲੈ ਆਂਦਾ ਹੈ । …

Read More »

ਬ੍ਰੇਕਿੰਗ – ਈਡੀ ਵੱਲੋਂ ਕੀਤੀ ਗਈ ਛਾਪੇਮਾਰੀ ਨੂੰ ਲੈ ਕੇ ਕਾਂਗਰਸ ਨੇ ਚੋਣ ਕਮ.....

ਚੰਡੀਗੜ੍ਹ  – ਕਾਂਗਰਸ ਪਾਰਟੀ ਦੇ ਨੇਤਾਵਾਂ ਨੇ  ਚੋਣ ਕਮਿਸ਼ਨ ਦੇ ਅੱਗੇ  ਪੰਜਾਬ ਚ  ਐਨਫੋਰਸਮੈਂਟ ਡਾਇਰੈਕਟੋਰੇਟ  ਵੱਲੋਂ ਕੀਤੀ ਗਈ ਛਾਪੇਮਾਰੀ ਨੂੰ ਲੈ ਕੇ ਇਤਰਾਜ਼ ਦਰਜ ਕਰਵਾਇਆ ਹੈ।   ਕਾਂਗਰਸੀ ਲੀਡਰ ਇਸ ਸਮੇਂ ਮੀਟਿੰਗ ਦੇ ਜ਼ਰੀਏ ਚੋਣ ਕਮਿਸ਼ਨ ਦੇ ਸਾਹਮਣੇ ਆਪਣਾ ਪੱਖ ਰੱਖ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ …

Read More »

ਬੰਦੀ ਸਿੰਘਾਂ ਦੀ ਰਿਹਾਈ ਦੇ ਰਸਤੇ ਵਿੱਚ ਰੁਕਾਵਟ ਨਾ ਬਣੇ ਕੇਜਰੀਵਾਲ ਸਰਕਾਰ R.....

ਚੰਡੀਗੜ੍ਹ –  ਜ਼ੇਲ੍ਹਾਂ `ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਅਡਿੱਕਾ ਬਣੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਥਕ ਵਿਚਾਰਧਾਰਾ ਤੋਂ …

Read More »

ਸਿੱਧੂ ਨੇ ‘ਕਿਸਾਨੀ’ ਲਈ ‘ਪੰਜਾਬ ਮਾਡਲ’ ਸਾਂਝਾ ਕੀਤਾ

ਚੰਡੀਗੜ੍ਹ – ਪੰਜਾਬ ਕਾਂਗਰਸ ਦੇ ਪ੍ਰਧਾਨ  ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਦੌਰਾਨ ਕਿਸਾਨੀ ਦਾ ਪੰਜਾਬ ਮਾਡਲ ਬਾਰੇ ਨੁਕਤੇ ਸਾਂਝੇ ਕੀਤੇ । ਕਿਸਾਨੀ ਦਾ ‘ਪੰਜਾਬ ਮਾਡਲ’ ਇਸ ਤਰ੍ਹਾਂ ਹੈ…. ਪੰਜਾਬ ਮਾਡਲ : ਕਿਸਾਨੀ 1. ਏਜੰਡੇ/ਰੋਡਮੈਪ ਤੋਂ ਸੱਖਣੀ ਸਿਆਸਤ ਸਿਰਫ਼ ਸੱਤਾ ਦੀ ਭੁੱਖ ਤੋਂ ਵੱਧ ਕੁੱਝ ਨਹੀਂ ਹੈ। 2. ਹਰ …

Read More »

ਪੁਲਿਸ ਵਿਭਾਗ ‘ਚ ‘ਫਰਜ਼ੀ ਪ੍ਰਮੋਸ਼ਨ ਲਿਸਟ ਮਾਮਲਾ’ – ਦੋ ਮੁਲਾਜ਼ਮ ਮੋਹ.....

ਚੰਡੀਗੜ੍ਹ – ਪੰਜਾਬ ਪੁਲਿਸ ਵਿਭਾਗ ਚ ਫਰਜ਼ੀ ਪ੍ਰਮੋਸ਼ਨ ਦੀ ਲਿਸਟ ਜਾਰੀ ਕਰਨ ਦੇ ਮਾਮਲੇ ‘ਚ ਦੋ ਹੋਰ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਹਨ । ਜਾਣਕਾਰੀ ਮੁਤਾਬਕ ਮੋਹਾਲੀ ਚ ਤੈਨਾਤ ਇਕ ਸਬ ਇੰਸਪੈਕਟਰ ਤੇ ਇੱਕ ਇੰਸਪੈਕਟਰ ਸਤਵੰਤ ਨੂੰ ਚੰਡੀਗਡ਼੍ਹ ਪੁਲਿਸ ਨੇ ਹਿਰਾਸਤ ‘ਚ ਲਿਆ ਹੈ । ਇਸ ਤੋਂ ਪਹਿਲਾਂ ਇਸ ਮਾਮਲੇ ਚ …

Read More »

ਪੰਜਾਬ ਦੀਆਂ ਚੋਣਾਂ ਚ ‘ਵਾਤਾਵਰਣ’ ਪ੍ਰਮੁੱਖ ਏਜੰਡਾ ਬਣੇ-ਸੰਤ ਸੀਚੇਵਾਲ

ਫਗਵਾੜਾ – ਅੱਜ ਵਾਤਾਵਰਨ ਨਾਲ ਜੁੜੇ ਪਾਣੀ, ਹਵਾ ਤੇ ਧਰਤੀ ਦੇ ਪਲੀਤ ਹੋਣ ਕਰਕੇ ਪੰਜਾਬੀਆਂ ਦੇ ਸਿਹਤ ਦੇ ਹੋ ਰਹੇ ਵੱਡੇ ਨੁਕਸਾਨ ਦੇ ਵਿਸ਼ੇ ਤੇ ਇੱਕ ਆਨਲਾਈਨ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ, ਗਿਆਨੀ ਕੇਵਲ ਸਿੰਘ ਸਾਬਕਾ ਜੱਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਬੀਬੀ ਡਾਕਟਰ ਇੰਦਰਜੀਤ ਕੌਰ ਪਿੰਗਲਵਾੜਾ …

Read More »

‘THE SACRILEGE’ ਜਸਟਿਸ ਰਣਜੀਤ ਸਿੰਘ (ਰਿਟਾਇਰਡ) ਦੀ ਕਿਤਾਬ ਆਈ ‘ਲੋਕ ਕਚਹਿਰੀ’ .....

ਚੰਡੀਗੜ੍ਹ – ਪੰਜਾਬ ਵਿੱਚ 2015 ’ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਮੁੱਦੇ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਕਾਂਗਰਸ ਨੇ ਵੱਡਾ ਮੁੱਦਾ ਬਣਾਇਆ ਸੀ । ਇਸ ਮੁੱਦੇ ਨੂੰ ਲੈ ਕੇ ਸਾਬਕਾ ਮੱਖ ਮੰਤਰੀ ਅਰਿੰਦਰ ਸਿੰਘ ਵਾਲੀ ਕਾਂਗਰਸ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਧਾ ਨਿਸ਼ਾਨੇ ਤੇ ਲਿਆ ਸੀ । …

Read More »

ਪੰਜਾਬ ਸਰਕਾਰ ਦੇ ਵੇਖੋ ਢੰਗ , ਬਾਹਰਲਿਆਂ ਨੂੰ ਗੱਫੇ ਤੇ ਪੰਜਾਬੀਆਂ ਨੂੰ ਕੀਤਾ ਤ.....

ਸੁਬੇਗ ਸਿੰਘ ਵੈਸੇ ਤਾਂ, ਸਾਰੀ ਦੁਨੀਆਂ ਹੀ ਇੱਕ ਇਕਾਈ ਹੈ ਅਤੇ ਇਹ ਦੁਨੀਆਂ ਦੇ ਸਾਰੇ ਲੋਕਾਂ ਦੀ ਸਰਵ ਸਾਂਝੀ ਜਾਇਦਾਦ ਹੈ।ਇਸ ਲਈ,ਇਹ ਕਿਸੇ ਇੱਕ ਵਿਅਕਤੀ ਜਾਂ ਕਿਸੇ ਰਾਜੇ ਮਹਾਰਾਜੇ ਦੀ ਨਿੱਜੀ ਮਲਕੀਅਤ ਨਹੀਂ ਹੋ ਸਕਦੀ।ਦੁਨੀਆਂ ਦਾ ਕੋਈ ਵੀ ਵਿਅਕਤੀ,ਦੁਨੀਆਂ ਦੇ ਕਿਸੇ ਵੀ ਹਿੱਸੇ ਚ ਜਾ ਕੇ ਘੁੰਮ ਫਿਰ ਸਕਦਾ ਹੈ,ਰਹਿ …

Read More »

ਚੋਣਾਂ ਦੀ ਤਾਰੀਖ਼ ਹੁਣ 14 ਫਰਵਰੀ ਦੀ ਬਜਾਏ 20 ਫਰਵਰੀ

ਬ੍ਰੇਕਿੰਗ ਚੰਡੀਗੜ੍ਹ  – ਚੋਣ ਕਮਿਸ਼ਨ ਦੀ ਮੀਟਿੰਗ ਹੋਈ ਖ਼ਤਮ ਦੇ ਪੰਜਾਬ ਵਿਚ ਹੁਣ ਚੋਣਾਂ ਦੀ ਤਰੀਕ 14 ਫਰਵਰੀ ਦੀ ਥਾਂ 20 ਫ਼ਰਵਰੀ ਕਰ ਦਿੱਤੀ ਗਈ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨਵੇਂ  ਨੋਟੀਫਿਕੇਸ਼ਨ ਦੇ ਮੁਤਾਬਕ ਹੁਣ  ਪੰਜਾਬ ਵਿੱਚ  ਚੋਣਾਂ 20 ਫਰਵਰੀ ਨੂੰ ਪੈਣਗੀਆਂ । ਨਵੇਂ ਸ਼ਡਿਊਨ ਮੁਤਾਬਕ ਉਮੀਦਵਾਰ …

Read More »