Breaking News

ਪਰਵਾਣੂ ਟਿੰਬਰ ਟਰੇਲ ਰੋਪ ’ਚ ਤਕਨੀਕੀ ਖਰਾਬੀ ਕਾਰਨ ਕਈ ਸੈਲਾਨੀ ਟਰਾਲੀ ‘ਚ ਫਸੇ

ਪਰਵਾਣੂ: ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਵਿੱਚ ਪਰਵਾਣੂ ਦੇ ਪ੍ਰਸਿੱਧ ਟਿੰਬਰ ਟਰੇਲ ਰੋਪ ਵਿੱਚ ਤਕਨੀਕੀ ਖਰਾਬੀ ਕਾਰਨ ਲਗਭਗ 11 ਲੋਕ ਟਰਾਲੀ ਵਿੱਚ ਹੀ ਫਸ ਗਏ। ਜਾਣਕਾਰੀ ਮੁਤਾਬਕ ਇਹ ਸਾਰੇ ਸੈਲਾਨੀ ਦਿੱਲੀ ਦੇ ਦੱਸੇ ਜਾ ਰਹੇ ਹਨ। ਟਰਾਲੀ ਕਰੀਬ 200 ਮੀਟਰ ਦੂਰ ਜਾ ਕੇ ਜਾਮ ਹੋ ਗਈ ਜਿਸ ਵਿੱਚ 4 ਔਰਤਾਂ ਸਣੇ 11 ਜਣੇ ਸਵਾਰ ਸਨ।

ਜਾਣਕਾਰੀ ਮੁਤਾਬਕ ਬਚਾਅ ਟੀਮ ਇੱਕ ਛੋਟੀ ਟਰਾਲੀ ਲੈ ਕੇ ਪਹੁੰਚੀ ਅਤੇ ਇੱਕ ਵਿਅਕਤੀ ਨੂੰ ਬਚਾਅ ਲਿਆ ਗਿਆ ਹੈ। ਐੱਸਪੀ ਸੋਲਨ ਅਸ਼ੋਕ ਵਰਮਾ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਚਾਅ ਕਾਰਜ ਟਿੰਬਰ ਟਰੇਲ ਕਰਮਚਾਰੀਆਂ ਵੱਲੋਂ ਖ਼ੁਦ ਹੀ ਚਲਾਇਆ ਜਾ ਰਿਹਾ ਹੈ।

ਘਟਨਾ ਬਾਰੇ ਜਾਣਕਾਰੀ ਦਿੰਦਿਆਂ ਐੱਸ.ਪੀ. ਵਰਿੰਦਰ ਸ਼ਰਮਾ ਨੇ ਦੱਸਿਆ ਕਿ ਰਿਜ਼ੋਰਟ ਦੇ ਸਟਾਫ਼ ਵੱਲੋਂ ਬਚਾਅ ਕਾਰਨ ਜਾਰੀ ਹੈ ਤੇ ਸੈਲਾਨੀਆਂ ਨੂੰ ਜਲਦ ਹੀ ਰੈਸਕਿਊ ਕਰ ਲਿਆ ਜਾਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਸਮਾਜਵਾਦੀ ਪਾਰਟੀ ਨੂੰ ਵੱਡਾ ਝਟਕਾ, ਰਾਮਪੁਰ ਤੋਂ ਘਨਸ਼ਿਆਮ ਲੋਧੀ ਨੇ ਦਰਜ ਕੀਤੀ ਜਿੱਤ

ਯੂਪੀ: ਯੂਪੀ ਦੀ ਰਾਮਪੁਰ ਲੋਕ ਸਭਾ ਸੀਟ ਦੀ ਉਪ ਚੋਣ ਵਿੱਚ ਸਮਾਜਵਾਦੀ ਪਾਰਟੀ ਨੂੰ ਵੱਡਾ …

Leave a Reply

Your email address will not be published.

Also plac e the google analytics code first